Tuhade Sitare: ਸਾਉਣ ਨਾਲ ਸ਼ੁਰੂ ਹੋ ਰਿਹਾ ਹੈ ਜੁਲਾਈ ਦਾ ਚੌਥਾ ਹਫ਼ਤਾ, ਸੁਣੋ ਕੀ ਕਹਿੰਦੇ ਨੇ ਤੁਹਾਡੇ ਅੱਜ ਦੇ ਸਿਤਾਰੇ !
ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਪੀਟੀਸੀ ਨਿਊਜ਼ 'ਤੇ ਜੋਤਿਸ਼ ਮਨੀਸ਼ਾ ਕੌਸ਼ਿਕ ਤੋਂ ਜਾਣੋਂ ਅੱਜ ਦਾ ਰਾਸ਼ੀਫਲ।
Reported by: PTC News Desk Edited by: Aarti
--
July 22nd 2024 09:45 AM
--
Updated:
July 22nd 2024 09:47 AM
Tuhade Sitare: ਸਾਉਣ ਨਾਲ ਸ਼ੁਰੂ ਹੋ ਰਿਹਾ ਹੈ ਜੁਲਾਈ ਦਾ ਚੌਥਾ ਹਫ਼ਤਾ, ਸੁਣੋ ਕੀ ਕਹਿੰਦੇ ਨੇ ਤੁਹਾਡੇ ਅੱਜ ਦੇ ਸਿਤਾਰੇ !
Sawan 2024 And Horoscope: :
ਅੱਜ ਤੋਂ ਜੁਲਾਈ ਦਾ ਚੌਥਾ ਹਫ਼ਤਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਹਫ਼ਤਾ 22 ਜੁਲਾਈ ਤੋਂ 28 ਜੁਲਾਈ ਤੱਕ ਚੱਲੇਗਾ। ਜੋਤਸ਼ੀਆਂ ਦੇ ਮੁਤਾਬਕ ਇਹ ਹਫਤਾ ਬਹੁਤ ਖਾਸ ਰਹੇਗਾ ਕਿਉਂਕਿ ਇਸ ਹਫਤੇ ਦੀ ਸ਼ੁਰੂਆਤ ਸ਼ਰਾਵਣ ਮਹੀਨੇ, ਮੰਗਲਾ ਗੌਰੀ ਵ੍ਰਤ, ਗਜਾਨਨ ਸੰਕਸ਼ਤੀ ਚਤੁਰਥੀ ਨਾਲ ਹੋਣ ਜਾ ਰਹੀ ਹੈ।
ਜੋਤਿਸ਼ ਦੀ ਮੰਨੀਏ ਤਾਂ ਇਸ ਹਫਤੇ ਮੇਖ, ਮਿਥੁਨ, ਕੰਨਿਆ ਅਤੇ ਮੀਨ ਰਾਸ਼ੀ ਵਿੱਚ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਸਾਰੀਆਂ ਰਾਸ਼ੀਆਂ ਦੇ ਲੋਕਾਂ ਲਈ ਨਵਾਂ ਦਿਨ ਕਿਵੇਂ ਦਾ ਰਹੇਗਾ।
ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਪੀਟੀਸੀ ਨਿਊਜ਼ 'ਤੇ ਜੋਤਿਸ਼ ਮਨੀਸ਼ਾ ਕੌਸ਼ਿਕ ਤੋਂ ਜਾਣੋਂ ਅੱਜ ਦਾ ਰਾਸ਼ੀਫਲ।
- ਮੇਸ਼ (Aries horoscope)
- ਵ੍ਰਿਸ਼ਭ (Taurus)
- ਮਿਥੁਨ (Gemini)
- ਕਰਕ (Cancer)
- ਸਿੰਘ (Leo)
- ਕੰਨਿਆ (Virgo)
- ਤੁਲਾ (Libra)
- ਵ੍ਰਿਸ਼ਚਿਕ (Scorpio)
- ਧਨੁ (Sagittarius)
- ਮਕਰ (Capricorn)
- ਕੁੰਭ (Aquarius)
- ਮੀਨ (Pisces)
- PTC NEWS