Thu, Jul 10, 2025
Whatsapp

Talwandi Sabo News : ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ 'ਚ ਧਰਨਾ ਦੇਣ ਆ ਰਹੇ ਨਹਿੰਗ ਸਿੰਘਾਂ ਨੂੰ ਪੁਲਿਸ ਨੇ ਕੀਤਾ ਰਾਉਂਡਅੱਪ

Talwandi Sabo News : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਧਰਨਾ ਦੇਣ ਆ ਰਹੇ ਨਹਿੰਗ ਸਿੰਘਾਂ ਨੂੰ ਤਲਵੰਡੀ ਸਾਬੋ ਪੁਲਿਸ ਨੇ ਰਾਉਂਡਅੱਪ ਕੀਤਾ ਹੈ। ਨਹਿੰਗ ਸਿੰਘ ਜਗਰੂਪ ਸਿੰਘ ਨੇ ਕੱਲ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਲੱਚਰਤਾ ਫੈਲਾ ਰਹੇ ਲੋਕਾਂ ਦੇ ਖਿਲਾਫ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਰੋਸ਼ ਪ੍ਰਦਰਸ਼ਨ ਕਰਨਾ ਸੀ

Reported by:  PTC News Desk  Edited by:  Shanker Badra -- June 24th 2025 11:39 AM
Talwandi Sabo News : ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ 'ਚ ਧਰਨਾ ਦੇਣ ਆ ਰਹੇ ਨਹਿੰਗ ਸਿੰਘਾਂ ਨੂੰ ਪੁਲਿਸ ਨੇ ਕੀਤਾ ਰਾਉਂਡਅੱਪ

Talwandi Sabo News : ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ 'ਚ ਧਰਨਾ ਦੇਣ ਆ ਰਹੇ ਨਹਿੰਗ ਸਿੰਘਾਂ ਨੂੰ ਪੁਲਿਸ ਨੇ ਕੀਤਾ ਰਾਉਂਡਅੱਪ

Talwandi Sabo News : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਧਰਨਾ ਦੇਣ ਆ ਰਹੇ ਨਹਿੰਗ ਸਿੰਘਾਂ ਨੂੰ ਤਲਵੰਡੀ ਸਾਬੋ ਪੁਲਿਸ ਨੇ ਰਾਉਂਡਅੱਪ ਕੀਤਾ ਹੈ। ਨਹਿੰਗ ਸਿੰਘ ਜਗਰੂਪ ਸਿੰਘ ਨੇ ਕੱਲ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਲੱਚਰਤਾ ਫੈਲਾ ਰਹੇ ਲੋਕਾਂ ਦੇ ਖਿਲਾਫ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਰੋਸ਼ ਪ੍ਰਦਰਸ਼ਨ ਕਰਨਾ ਸੀ।   

- PTC NEWS

Top News view more...

Latest News view more...

PTC NETWORK
PTC NETWORK