Train Cancel And Divert : ਪੰਜਾਬ ’ਚ ਟ੍ਰੇਨਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 12 ਤੋਂ ਲੈ ਕੇ 14 ਅਕਤਬੂਰ ਤੱਕ ਹੋ ਸਕਦੀ ਹੈ ਪਰੇਸ਼ਾਨੀ
Train Cancel And Divert : ਪੰਜਾਬ ’ਚ ਟ੍ਰੇਨਾਂ ਦਾ ਸਫਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਰੇਲਵੇ ਵਿਭਾਗ ਵੱਲੋਂ 12 ਅਕਤੂਬਰ, 13 ਅਕਤੂਬਰ ਅਤੇ 14 ਅਕਤੂਬਰ ਨੂੰ ਚੱਲਣ ਵਾਲੀਆਂ ਟ੍ਰੇਨਾਂ ਦਾ ਇੱਕ ਸ਼ੈਡਿਊਲ ਜਾਰੀ ਕੀਤਾ ਹੈ। ਜਾਰੀ ਸ਼ੈਡਿਊਲ ਮੁਤਾਬਿਕ ਹੀ ਲੋਕ ਕਿਧਰੇ ਜਾਣ ਦਾ ਪਲਾਨ ਬਣਾਉਣ ਨਹੀਂ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਕੈਂਟ, ਸਾਹਨੇਵਾਲ, ਅੰਮ੍ਰਿਤਸਰ ਸੈਕਸ਼ਨ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਆਰਸੀਸੀ ਬੋਕਸ ਦਾ ਕੰਮ ਕੀਤਾ ਜਾਣਾ ਹੈ ਜਿਸ ਕਾਰਨ ਰੇਲ ਲਾਈਨ ਪ੍ਰਭਾਵਿਤ ਰਹੇਗੀ।
12 ਅਕਤੂਬਰ
13 ਅਕਤੂਬਰ
14 ਅਕਤੂਬਰ
ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਲੈ ਕੇ ਨਵਾਂ ਵਿਵਾਦ; PSGPC ਨੇ ਜਥਾ ਭੇਜਣ ਲਈ ਰੱਖੀ ਇਹ ਸ਼ਰਤ
- PTC NEWS