Thu, Dec 18, 2025
Whatsapp

Bigg Boss Ott 2: ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਬਿੱਗ ਬੌਸ ਓਟੀਟੀ 2 ‘ਚ ਕਰ ਸਕਦੇ ਨੇ ਐਂਟਰੀ, ਪੜ੍ਹੋ ਪੂਰੀ ਖ਼ਬਰ

ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਕਦੇ ਆਪਣੇ ਕੰਮ ਨੂੰ ਲੈ ਕੇ ਅਤੇ ਕਦੇ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਉਹ ਚਰਚਾਵਾਂ ਦਾ ਵਿਸ਼ਾ ਬਣੇ ਰਹਿੰਦੇ ਹਨ।

Reported by:  PTC News Desk  Edited by:  Aarti -- June 17th 2023 03:39 PM -- Updated: June 17th 2023 04:13 PM
Bigg Boss Ott 2: ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਬਿੱਗ ਬੌਸ ਓਟੀਟੀ 2 ‘ਚ ਕਰ ਸਕਦੇ ਨੇ ਐਂਟਰੀ, ਪੜ੍ਹੋ ਪੂਰੀ ਖ਼ਬਰ

Bigg Boss Ott 2: ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਬਿੱਗ ਬੌਸ ਓਟੀਟੀ 2 ‘ਚ ਕਰ ਸਕਦੇ ਨੇ ਐਂਟਰੀ, ਪੜ੍ਹੋ ਪੂਰੀ ਖ਼ਬਰ

Bigg Boss Ott 2: ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਕਦੇ ਆਪਣੇ ਕੰਮ ਨੂੰ ਲੈ ਕੇ ਅਤੇ ਕਦੇ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਉਹ ਚਰਚਾਵਾਂ ਦਾ ਵਿਸ਼ਾ ਬਣੇ ਰਹਿੰਦੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਯੋ ਯੋ ਹਨੀ ਸਿੰਘ ਦੇ ਨਾਲ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 2 ਦੇ ਮੇਕਰਸ ਨੇ ਇੱਕ ਮੁਕਾਬਲੇਬਾਜ਼ ਦੇ ਰੂਪ ਵਿੱਚ ਸ਼ੋਅ ਲਈ ਸੰਪਰਕ ਕੀਤਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂਹਾਲਾਂਕਿ, ਗਾਇਕ ਦੇ ਪੱਖ ਤੋਂ ਸ਼ੋਅ ਵਿੱਚ ਉਸਦੇ ਹਿਸਾ ਲੈਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਨਿਰਮਾਤਾ ਉਸਦੀ ਸੰਭਾਵੀ ਸ਼ਮੂਲੀਅਤ ਬਾਰੇ ਬਹੁਤ ਐਕਸਾਈਟਿਡ ਹਨ। ਪਰ ਜੇਕਰ ਹਨੀ ਸਿੰਘ ਸ਼ੋਅ ਚ ਆ ਜਾਂਦੇ ਹਨ ਤਾਂ ‘ਬਿੱਗ ਬੌਸ ਓਟੀਟੀ 2’ ਵਰਗੇ ਪਲੇਟਫਾਰਮ ‘ਤੇ ਦਿਖਾਈ ਦੇਣ ਨਾਲ ਗਾਇਕ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ, ਆਪਣੇ ਅਸਲੀ ਸਵੈ ਦਾ ਪ੍ਰਦਰਸ਼ਨ ਕਰਨ ਅਤੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰਨ ਦਾ ਮੌਕਾ ਮਿਲ ਸਕਦਾ ਹੈ।


ਇਹ ਸਿਤਾਰੇ ਆ ਸਕਦੇ ਹਨ ਨਜ਼ਰ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ 'ਚ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਤੋਂ ਇਲਾਵਾ ਅਵਿਨਾਸ਼ ਸਚਦੇਵ, ਆਕਾਂਕਸ਼ਾ ਪੁਰੀ, ਬਬੀਕਾ, ਫਲਕ ਨਾਜ਼, ਜੀਆ ਸ਼ੰਕਰ, ਮਨੀਸ਼ਾ ਰਾਣੀ, ਪਲਕ ਪੁਰਸਵਾਨੀ ਵਰਗੇ ਸਿਤਾਰੇ ਨਜ਼ਰ ਆਉਣਗੇ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਵਿਵਾਦਿਤ ਰਿਆਲਿਟੀ ਸ਼ੋਅ ਦੇ ਨਿਰਮਾਤਾਵਾਂ ਨੇ ਸਲਮਾਨ ਖਾਨ ਦੀ ਲੁੱਕ ਦੇ ਨਾਲ-ਨਾਲ ਬਿੱਗ ਬੌਸ ਓਟੀਟੀ 2 ਦੇ ਗੀਤ ਨੂੰ ਰਿਲੀਜ਼ ਕੀਤਾ ਹੈ, ਜਿਸ ਵਿੱਚ ਰੈਪਰ ਅਤੇ ਗਾਇਕ ਰਫਤਾਰ ਰੈਪ ਕਰਦੇ ਹੋਏ ਨਜ਼ਰ ਆ ਰਹੇ ਹਨ।


- PTC NEWS

Top News view more...

Latest News view more...

PTC NETWORK
PTC NETWORK