Tue, May 14, 2024
Whatsapp

ਨਿਰਭਿਆ ਗੈਂਗਰੇਪ ਕੇਸ: ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ, ਨਵੇਂ ਬੈਂਚ ਦਾ ਹੋਵੇਗਾ ਗਠਨ

Written by  Jashan A -- December 17th 2019 03:02 PM
ਨਿਰਭਿਆ ਗੈਂਗਰੇਪ ਕੇਸ: ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ, ਨਵੇਂ ਬੈਂਚ ਦਾ ਹੋਵੇਗਾ ਗਠਨ

ਨਿਰਭਿਆ ਗੈਂਗਰੇਪ ਕੇਸ: ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ, ਨਵੇਂ ਬੈਂਚ ਦਾ ਹੋਵੇਗਾ ਗਠਨ

ਨਿਰਭਿਆ ਗੈਂਗਰੇਪ ਕੇਸ: ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ, ਨਵੇਂ ਬੈਂਚ ਦਾ ਹੋਵੇਗਾ ਗਠਨ,ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਕੇਸ ਦੇ ਇਕ ਦੋਸ਼ੀ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਟਾਲ ਦਿੱਤੀ ਗਈ। ਜਿਸ ਦੌਰਾਨ ਸੁਣਵਾਈ ਹੁਣ ਕੱਲ੍ਹ ਹੋਵੇਗੀ। ਚੀਫ਼ ਜਸਟਿਸ ਐੱਸ. ਏ. ਬੋਬਡੇ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਲਈ ਕੱਲ੍ਹ ਸਵੇਰੇ 10.30 ਵਜੇ ਇੱਕ ਵੱਖਰੇ ਬੈਂਚ ਦਾ ਗਠਨ ਕਰਨਗੇ।ਤੁਹਾਨੂੰ ਦੱਸ ਦਈਏ ਕਿ ਬੀਤੀ 10 ਦਸੰਬਰ ਨੂੰ ਦੋਸ਼ੀ ਅਕਸ਼ੈ ਨੇ ਸੁਪੀਰਮ ਕੋਰਟ 'ਚ ਫਾਂਸੀ ਦੀ ਸਜ਼ਾ 'ਤੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ। ਹੋਰ ਪੜ੍ਹੋ: ਅਮਰੀਕਾ: ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ https://twitter.com/ANI/status/1206862065639444483?s=20 ਦੱਸਣਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਸੜਕਾਂ 'ਤੇ ਉਤਰ ਆਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ। -PTC News

Top News view more...

Latest News view more...