Sat, May 4, 2024
Whatsapp

ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

Written by  Shanker Badra -- August 01st 2019 10:13 AM -- Updated: August 01st 2019 10:20 AM
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ:ਸ੍ਰੀ ਨਨਕਾਣਾ ਸਾਹਿਬ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅੱਜ ਆਰੰਭ ਹੋਣ ਵਾਲੇ ਅੰਤਰ-ਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਦੌਰਾਨ ਸੰਗਤਾਂ ਸ਼ਰਧਾ -ਭਾਵਨਾ ਨਾਲ ਸੇਵਾ ਕਰ ਰਹੀਆਂ ਹਨ। ਇਹ ਸ਼ਬਦ ਗੁਰੂ ਯਾਤਰਾ” 1 ਅਗਸਤ ਤੋਂ ਸ਼ੁਰੂ ਹੋ ਕੇ 3 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗੀ। [caption id="attachment_324509" align="aligncenter" width="300"]Pakistan Sri Nankana Sahib Todat start International Nagar Kirtan
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ[/caption] ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ 'ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ ਹਨ। ਇਸ ਤੋਂ ਬਾਅਦ ਜਥੇ 'ਚ ਸ਼ਾਮਲ ਮੁੱਖ ਸ਼ਖ਼ਸੀਅਤਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਨਮਾਨ ਕੀਤਾ ਜਾਵੇਗਾ।ਇਸ ਉਪਰੰਤ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕੌਮਾਂਤਰੀ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ। [caption id="attachment_324506" align="aligncenter" width="300"]Pakistan Sri Nankana Sahib Todat start International Nagar Kirtan
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ[/caption] ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਅੱਜ ਪਹਿਲੀ ਵਾਰ ਭਾਰਤ ਲਈ ਆਰੰਭ ਹੋਣ ਜਾ ਰਹੇ ਕੌਮਾਂਤਰੀ ਨਗਰ ਕੀਰਤਨ ਲਈ ਜ਼ੋਰਦਾਰ ਤਿਆਰੀਆਂ ਜਾਰੀ ਹਨ। ਇਸ ਖ਼ਾਸ ਮੌਕੇ ਲਹਿੰਦੇ ਪੰਜਾਬ ਦਾ ਪੁਲਿਸ ਬੈਂਡ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਵੇਗਾ। ਇਸ ਦੇ ਇਲਾਵਾ ਨਗਰ ਕੀਰਤਨ ਲਈ ਰੈੱਡ ਕਾਰਪੇਟ ਵਿਛਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਦੇ ਮੋਟਰ-ਵੇ ਤੋਂ ਹੁੰਦਾ ਹੋਇਆ ਲਾਹੌਰ ਬੰਦ ਰੋਡ ਰਾਹੀਂ ਵਾਹਗਾ ਸਰਹੱਦ ਵਿਖੇ ਪਹੁੰਚੇਗਾ। [caption id="attachment_324511" align="aligncenter" width="300"]Pakistan Sri Nankana Sahib Todat start International Nagar Kirtan
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ[/caption] ਦੱਸ ਦੇਈਏ ਕਿ ਨਗਰ ਕੀਰਤਨ 1 ਅਗਸਤ ਨੂੰ ਦੁਪਹਿਰ 12:00 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ ਰਾਹੀਂ ਅਟਾਰੀ ਦਾਖ਼ਲ ਹੋਵੇਗਾ, ਜਿਥੇ ਭਰਵੇਂ ਸਵਾਗਤ ਲਈ ਪ੍ਰਬੰਧ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਅਟਾਰੀ ਪੁੱਜਣ ਵਾਲੀ ਸੰਗਤ ਲਈ ਲੰਗਰਾਂ ਆਦਿ ਦੇ ਪ੍ਰਬੰਧ ਵੀ ਮੁਕੰਮਲ ਹਨ। ਇਸ ਤਰ੍ਹਾਂ ਹੈ “ਸ਼ਬਦ ਗੁਰੂ ਯਾਤਰਾ ਦਾ ਰੂਟ”:- 1.ਮਿਤੀ 1 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ, ਵਾਹਗਾ ਬਾਰਡਰ ਅਟਾਰੀ ਅਤੇ ਵਿਸ਼ਰਾਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। 2. ਮਿਤੀ 2 ਅਗਸਤ 2019 ਨੂੰ ਆਰੰਭਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਜੀਠਾ, ਫਤਹਿਗੜ੍ਹ ਚੂੜੀਆ, ਮਾਲੇਵਾਲ ਅਤੇ ਰਾਤ ਦਾ ਵਿਸ਼ਰਾਮ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ। 3.ਮਿਤੀ 3 ਅਗਸਤ 2019 ਨੂੰ ਆਰੰਭਤਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਕੋਟਲੀ ਸੂਰਤਮੱਲੀ, ਬਟਾਲਾ, ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਗੁਰਦਾਸਪੁਰ ਸ਼ਹਿਰ, ਦੀਨਾਨਗਰ ਅਤੇ ਵਿਸ਼ਰਾਮ ਪਠਾਨਕੋਟ (ਸ੍ਰੀ ਬਾਰਠ ਸਾਹਿਬ) ਵਿਖੇ। 4. ਮਿਤੀ 4 ਅਗਸਤ 2019 ਨੂੰ ਆਰੰਭਤਾ ਸ੍ਰੀ ਬਾਰਠ ਸਾਹਿਬ ਤੋਂ ਸਰਨਾ, ਸੁਜਾਨਪੁਰ, ਮਾਧੋਪੁਰ, ਲਖਨਪੁਰ ਅਤੇ ਰਾਤ ਦਾ ਵਿਸ਼ਰਾਮ ਗੁ: ਗੁਰੂ ਨਾਨਕ ਦੇਵ ਜੀ (ਮਹਾਰਾਣੀ ਚੰਦ ਕੌਰ) ਜੰਮੂ ਵਿਖੇ। 5.ਮਿਤੀ 5 ਅਗਸਤ 2019 ਨੂੰ ਆਰੰਭਤਾ ਗੁ: ਗੁਰੂ ਨਾਨਕ ਦੇਵ ਜੀ (ਮਹਾਰਾਣੀ ਚੰਦ ਕੌਰ) ਜੰਮੂ ਤੋਂ ਪਠਾਨਕੋਟ ਸ਼ਹਿਰ, ਮੁਕੇਰੀਆ, ਮੀਰਥਲ ਅਤੇ ਰਾਤ ਦਾ ਵਿਸ਼ਰਾਮ ਦਸੂਹਾ, (ਡੇਰਾ ਬਾਬਾ ਬਲਵੰਤ ਸਿੰਘ ਜੀ ਟਾਂਡਾ ਉੜਮੁੜ, ਹੁਸ਼ਿਆਰਪੁਰ)। 6.ਮਿਤੀ 6 ਅਗਸਤ 2019 ਨੂੰ ਆਰੰਭਤਾ ਡੇਰਾ ਬਾਬਾ ਬਲਵੰਤ ਸਿੰਘ ਜੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਤੋਂ ਹੁਸ਼ਿਆਰਪੁਰ ਸ਼ਹਿਰ, ਮਾਹਿਲਪੁਰ, ਜੇਜੋਂ, ਹੀਰਾ, ਹਰੋਲੀ, ਊਨਾ, ਦੇਹਲਾ, ਅਜੋਲੀ ਮੋੜ, ਨੰਗਲ ਅਤੇ ਰਾਤ ਦਾ ਵਿਸ਼ਰਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ। 7.ਮਿਤੀ 7 ਅਗਸਤ 2019 ਨੂੰ ਆਰੰਭਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਝੱਜ ਚੌਂਕ, ਨੂਰਪੁਰ ਬੇਦੀ, ਰੋਪੜ ਸ਼ਹਿਰ, ਬੇਲਾ ਚੌਂਕ ਤੋਂ ਬਾਈਪਾਸ, ਖੇਰਾਬਾਦ, ਬੁੱਢਾ ਭੌਰਾ, ਬੇਲਾ, ਚਮਕੌਰ ਸਾਹਿਬ, ਮੁਰਿੰਡਾ, ਕੋਰਾਲੀ, ਖਰੜ, ਲਾਂਡਰਾ ਤੋਂ ਗੁ: ਸਿੰਘ ਸ਼ਹੀਦਾਂ ਤੋਂ ਕੁੰਬੜਾ ਚੌਂਕ ਤੋਂ ੭ ਫੇਸ ਲਾਈਟਾਂ ਅਤੇ ਰਾਤ ਦਾ ਵਿਸ਼ਰਾਮ ਮੁਹਾਲੀ (ਗੁਰਦੁਆਰਾ ਸ੍ਰੀ ਅੰਬ ਸਾਹਿਬ) ਵਿਖੇ। 8.ਮਿਤੀ 8 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤੋਂ ਲਾਈਟਾਂ ੭ ਫੇਸ ਤੋਂ ਗੁ: ਸਾਚਾ ਧਨੁ ਸਾਹਿਬ ਤੋਂ ਲਾਈਟਾਂ ੩-੫ ਅਤੇ ਮਦਨਪੁਰਾ ਚੌਂਕ ਤੋਂ ਫਰਨੀਚਰ ਮਾਰਕੀਟ, ਪੰਚਕੂਲਾ, ਵੇਰਕਾ ਪਲਾਂਟ, ਸੈਕਟਰ ੩੪, ਸੈਕਟਰ ੮ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ (ਹਰਿਆਣਾ) ਵਿਖੇ। 9.ਮਿਤੀ 9 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ (ਹਰਿਆਣਾ) ਤੋਂ ਨਰਾਇਣਗੜ੍ਹ, ਸਢੌਰਾ ਅਤੇ ਰਾਤ ਦਾ ਵਿਸ਼ਰਾਮ ਯਮਨਾ ਨਗਰ (ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ, ਹਰਿਆਣਾ) ਵਿਖੇ। 10.ਮਿਤੀ 10 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ (ਹਰਿਆਣਾ) ਤੋਂ ਜਗਾਧਰੀ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਅਤੇ ਰਾਤ ਦਾ ਵਿਸ਼ਰਾਮ ਦੇਹਰਾਦੂਨ ਵਿਖੇ। 11.ਮਿਤੀ 11 ਅਗਸਤ 2019ਨੂੰ ਆਰੰਭਤਾ ਦੇਹਰਾਦੂਨ, ਡੋਈਵਾਲਾ, ਹਰਿਦੁਆਰ, ਗੈਂਡੀਖਾਤਾ, ਨਜ਼ੀਬਾਬਾਦ, ਬਿਜ਼ਨੌਰ, ਹਲਦੌਰ, ਖਾਸਪੁਰਾ, ਨੂਰਪੁਰ ਅਤੇ ਰਾਤ ਦਾ ਵਿਸ਼ਰਾਮ ਧਾਮਪੁਰ (ਜਿਲਾ ਬਿਜ਼ਨੌਰ) (ਯੂ.ਪੀ.) ਵਿਖੇ। 12.ਮਿਤੀ 12 ਅਗਸਤ 2019 ਨੂੰ ਆਰੰਭਤਾ ਧਾਮਪੁਰ (ਬਿਜਨੌਰ), ਅਫਜਲਗੜ੍ਹ, ਜਸਪੁਰ ਅਤੇ ਰਾਤ ਦਾ ਵਿਸ਼ਰਾਮ ਕਾਂਸ਼ੀਪੁਰ (ਉਤਰਾਖੰਡ) ਗੁਰਦੁਆਰਾ ਸ੍ਰੀ ਨਨਕਿਆਣਾ ਸਾਹਿਬ ਵਿਖੇ। 13.ਮਿਤੀ 13 ਅਗਸਤ 2019 ਨੂੰ ਆਰੰਭਤਾ ਕਾਂਸ਼ੀਪੁਰ (ਉਤਰਾਖੰਡ) ਤੋਂ ਬਾਜਪੁਰ, ਰੁਦਰਪੁਰ, ਕਿੱਛਾ, ਸਿਤਾਰਗੰਜ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ (ਉਤਰਾਖੰਡ) ਵਿਖੇ। 14.ਮਿਤੀ 14 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ (ਉਤਰਾਖੰਡ) ਅਤੇ ਅਤੇ ਰਾਤ ਦਾ ਵਿਸ਼ਰਾਮ ਪੀਲੀਭੀਤ ਵਿਖੇ। [caption id="attachment_324510" align="aligncenter" width="300"]Pakistan Sri Nankana Sahib Todat start International Nagar Kirtan
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ[/caption] 15.ਮਿਤੀ 15 ਅਗਸਤ 2019 ਨੂੰ ਆਰੰਭਤਾ ਪੀਲੀਭੀਤ ਅਤੇ ਰਾਤ ਦਾ ਵਿਸ਼ਰਾਮ ਬਰੇਲੀ (ਯੂ.ਪੀ.) ਵਿਖੇ 16.ਮਿਤੀ 16 ਅਗਸਤ 2019 ਨੂੰ ਆਰੰਭਤਾ ਬਰੇਲੀ, ਸ਼ਾਹਜਹਾਨਪੁਰ ਅਤੇ ਰਾਤ ਦਾ ਵਿਸ਼ਰਾਮ ਗੁ: ਨਾਨਕਸਰ ਆਚੋਲੀਆ (ਯੂ.ਪੀ.) ਵਿਖੇ। 17. ਮਿਤੀ 17 ਅਗਸਤ 2019 ਨੂੰ ਆਰੰਭਤਾ ਆਚੋਲੀਆ ਅਤੇ ਰਾਤ ਦਾ ਵਿਸ਼ਰਾਮ ਲਖਨਾਊ (ਯੂ.ਪੀ.) ਵਿਖੇ। 18. ਮਿਤੀ 18 ਅਗਸਤ 2019 ਨੂੰ ਆਰੰਭਤਾ ਲਖਨਾਊ ਅਤੇ ਰਾਤ ਦਾ ਵਿਸ਼ਰਾਮ ਕਾਨਪੁਰ (ਯੂ.ਪੀ.) ਵਿਖੇ। 19. ਮਿਤੀ 19 ਅਗਸਤ 2019 ਨੂੰ ਆਰੰਭਤਾ ਕਾਨਪੁਰ ਅਤੇ ਰਾਤ ਦਾ ਵਿਸ਼ਰਾਮ ਇਲਾਹਾਬਾਦ (ਯੂ ਪੀ.) ਵਿਖੇ। 20. ਮਿਤੀ 20 ਅਗਸਤ 2019 ਨੂੰ ਆਰੰਭਤਾ ਇਲਾਹਾਬਾਦ (ਯੂ.ਪੀ.) ਤੋਂ ਮੁਗਲ ਸਰਾਏ ਅਤੇ ਰਾਤ ਦਾ ਵਿਸ਼ਰਾਮ ਵਾਰਾਨਸੀ (ਯੂ. ਪੀ.) ਵਿਖੇ। 21. ਮਿਤੀ 21 ਅਗਸਤ 2019 ਨੂੰ ਆਰੰਭਤਾ ਵਾਰਾਨਸੀ (ਯੂ.ਪੀ.) ਤੋਂ (ਵਾਇਆ ਗਯਾ) ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਪਟਨਾ ਸਾਹਿਬ (ਬਿਹਾਰ) ਵਿਖੇ। 22. ਮਿਤੀ 22 ਅਗਸਤ 2019 ਨੂੰ ਆਰੰਭਤਾ ਪਟਨਾ ਸਾਹਿਬ (ਬਿਹਾਰ) ਤੋਂ ਅਤੇ ਰਾਤ ਦਾ ਵਿਸ਼ਰਾਮ ਕੱਟਰਮਾ (ਬਿਹਾਰ) ਵਿਖੇ। 23. ਮਿਤੀ 23 ਅਗਸਤ 2019ਨੂੰ ਆਰੰਭਤਾ ਕੋਟ ਰਾਮਾ ਅਤੇ ਰਾਤ ਦਾ ਵਿਸ਼ਰਾਮ ਧਨਬਾਦ (ਬਿਹਾਰ) ਵਿਖੇ। 24. ਮਿਤੀ 24 ਅਗਸਤ 2019 ਨੂੰ ਆਰੰਭਤਾ ਧਨਬਾਦ ਅਤੇ ਰਾਤ ਦਾ ਵਿਸ਼ਰਾਮ ਦੁਰਗਪੁਰ (ਬੰਗਾਲ) ਵਿਖੇ। 25. ਮਿਤੀ 25 ਅਗਸਤ 2019 ਨੂੰ ਆਰੰਭਤਾ ਦੁਰਗਪੁਰ ਅਤੇ ਰਾਤ ਦਾ ਵਿਸ਼ਰਾਮ ਕਲਕੱਤਾ (ਬੰਗਾਲ) ਵਿਖੇ। 26. ਮਿਤੀ 26 ਅਗਸਤ 2019 ਨੂੰ ਦਿਨ ਵੇਲੇ ਕਲੱਕਤਾ ਸ਼ਹਿਰ ਅਤੇ ਰਾਤ ਦਾ ਵਿਸ਼ਰਾਮ ਵੀ ਕਲੱਕਤਾ (ਬੰਗਾਲ) ਵਿਖੇ। 27. ਮਿਤੀ 27 ਅਗਸਤ 2019 ਨੂੰ ਆਰੰਭਤਾ ਕਲੱਕਤਾ ਅਤੇ ਰਾਤ ਦਾ ਵਿਸ਼ਰਾਮ ਖੜਗਪੁਰ (ਝਾਰਖੰਡ) ਵਿਖੇ। 28. ਮਿਤੀ 28 ਅਗਸਤ 2019 ਨੂੰ ਆਰੰਭਤਾ ਖੜਗਪੁਰ ਅਤੇ ਰਾਤ ਦਾ ਵਿਸ਼ਰਾਮ ਜਮਸ਼ੇਦਪੁਰ (ਝਾਰਖੰਡ)ਵਿਖੇ। 29. ਮਿਤੀ 29 ਅਗਸਤ 2019 ਨੂੰ ਜਮਸ਼ੇਦਪੁਰ ਅਤੇ ਰਾਤ ਦਾ ਵਿਸ਼ਰਾਮ ਵੀ ਜਮਸ਼ੇਦਪੁਰ (ਝਾਰਖੰਡ) ਵਿਖੇ। 30. ਮਿਤੀ 30 ਅਗਸਤ 2019 ਨੂੰ ਆਰੰਭਤਾ ਜਮਸ਼ੇਦਪੁਰ ਅਤੇ ਰਾਤ ਦਾ ਵਿਸ਼ਰਾਮ ਰਾਂਚੀ (ਝਾਰਖੰਡ) ਵਿਖੇ। 31. ਮਿਤੀ 31 ਅਗਸਤ 2019 ਨੂੰ ਆਰੰਭਤਾ ਰਾਂਚੀ ਤੋਂ ਅਤੇ ਰਾਤ ਦਾ ਵਿਸ਼ਰਾਮ ਰੌੜਕਿਲਾ ਵਿਖੇ। 32. ਮਿਤੀ 1 ਸਤੰਬਰ 2019 ਨੂੰ ਆਰੰਭਤਾ ਰੌੜਕਿਲਾ ਤੋਂ ਅਤੇ ਰਾਤ ਦਾ ਵਿਸ਼ਰਾਮ ਭੁਵਨੇਸ਼ਵਰ ਵਿਖੇ। 33. ਮਿਤੀ 2 ਸਤੰਬਰ 2019 ਨੂੰ ਆਰੰਭਤਾ ਭੁਵਨੇਸ਼ਵਰ ਤੋਂ ਅਤੇ ਰਾਤ ਦਾ ਵਿਸ਼ਰਾਮ ਸੰਬਲਪੁਰ ਵਿਖੇ। 34. ਮਿਤੀ 3 ਸਤੰਬਰ 2019 ਨੂੰ ਆਰੰਭਤਾ ਸੰਬਲਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਬਿਲਾਸਪੁਰ ਵਿਖੇ। 35. ਮਿਤੀ 4 ਸਤੰਬਰ 2019 ਨੂੰ ਆਰੰਭਤਾ ਬਿਲਾਸਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਰਾਏਪੁਰ ਵਿਖੇ। 36. ਮਿਤੀ 5 ਸਤੰਬਰ 2019 ਨੂੰ ਆਰੰਭਤਾ ਰਾਏਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਗੌਂਦੀਆ ਵਿਖੇ। 37. ਮਿਤੀ 6 ਸਤੰਬਰ 2019 ਨੂੰ ਆਰੰਭਤਾ ਗੌਂਦੀਆ ਤੋਂ ਅਤੇ ਰਾਤ ਦਾ ਵਿਸ਼ਰਾਮ ਜਬਲਪੁਰ ਵਿਖੇ। 38. ਮਿਤੀ 7 ਸਤੰਬਰ 2019 ਨੂੰ ਆਰੰਭਤਾ ਜੱਬਲਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਸਾਗਰ ਵਿਖੇ। 39. ਮਿਤੀ 8 ਸਤੰਬਰ 2019 ਨੂੰ ਆਰੰਭਤਾ ਸਾਗਰ ਤੋਂ ਅਤੇ ਰਾਤ ਦਾ ਵਿਸ਼ਰਾਮ ਭੋਪਾਲ ਵਿਖੇ। 40.. ਮਿਤੀ 9 ਸਤੰਬਰ 2019 ਨੂੰ ਆਰੰਭਤਾ ਭੋਪਾਲ ਤੋਂ ਅਤੇ ਰਾਤ ਦਾ ਵਿਸ਼ਰਾਮ ਇੰਦੌਰ ਵਿਖੇ। 41. ਮਿਤੀ10 ਸਤੰਬਰ 2019 ਨੂੰ ਆਰੰਭਤਾ ਇੰਦੌਰ ਤੋਂ ਅਤੇ ਰਾਤ ਦਾ ਵਿਸ਼ਰਾਮ ਇਟਾਰਸੀ ਵਿਖੇ। 42. ਮਿਤੀ 11 ਸਤੰਬਰ 2019 ਨੂੰ ਆਰੰਭਤਾ ਇਟਾਰਸੀ ਤੋਂ ਅਤੇ ਰਾਤ ਦਾ ਵਿਸ਼ਰਾਮ ਨਾਗਪੁਰ ਵਿਖੇ। 43. ਮਿਤੀ 12 ਸਤੰਬਰ 2019 ਨੂੰ ਆਰੰਭਤਾ ਨਾਗਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਨਿਜ਼ਾਮਾਬਾਦ ਵਿਖੇ। 44. ਮਿਤੀ 13 ਸਤੰਬਰ 2019 ਨੂੰ ਆਰੰਭਤਾ ਨਿਜ਼ਾਮਾਬਾਦ ਤੋਂ ਅਤੇ ਰਾਤ ਦਾ ਵਿਸ਼ਰਾਮ ਹੈਦਰਾਬਾਦ ਵਿਖੇ। 45. ਮਿਤੀ 14 ਸਤੰਬਰ 2019 ਨੂੰ ਆਰੰਭਤਾ ਹੈਦਰਾਬਾਦ ਤੋਂ ਅਤੇ ਰਾਤ ਦਾ ਵਿਸ਼ਰਾਮ ਬਿਦਰ ਵਿਖੇ। 46. ਮਿਤੀ 15 ਸਤੰਬਰ 2019 ਨੂੰ ਆਰੰਭਤਾ ਬਿਦਰ ਤੋਂ ਅਤੇ ਰਾਤ ਦਾ ਵਿਸ਼ਰਾਮ ਨਾਂਦੇੜ ਸਾਹਿਬ ਵਿਖੇ। 47. ਮਿਤੀ 16 ਸਤੰਬਰ 2019 ਨੂੰ ਵੀ ਰਾਤ ਦਾ ਵਿਸ਼ਰਾਮ ਨਾਂਦੇੜ ਸਾਹਿਬ ਵਿਖੇ। 48. ਮਿਤੀ 17 ਸਤੰਬਰ 2019 ਨੂੰ ਆਰੰਭਤਾ ਨਾਂਦੇੜ ਸਾਹਿਬ ਤੋਂ ਅਤੇ ਰਾਤ ਦਾ ਵਿਸ਼ਰਾਮ ਔਰੰਗਾਬਾਦ ਵਿਖੇ। 49. ਮਿਤੀ 18 ਸਤੰਬਰ 2019 ਨੂੰ ਆਰੰਭਤਾ ਔਰੰਗਾਬਾਦ ਤੋਂ ਅਤੇ ਰਾਤ ਦਾ ਵਿਸ਼ਰਾਮ ਪੁਨਾਂ ਵਿਖੇ। 50. ਮਿਤੀ 19 ਸਤੰਬਰ 2019 ਨੂੰ ਆਰੰਭਤਾ ਪੁਨੇ ਤੋਂ ਅਤੇ ਰਾਤ ਦਾ ਵਿਸ਼ਰਾਮ ਨਿਊ ਮੁੰਬਈ ਵਿਖੇ। 51. ਮਿਤੀ 20 ਸਤੰਬਰ 2019 ਨੂੰ ਵੀ ਰਾਤ ਦਾ ਵਿਸ਼ਰਾਮ ਮੁੰਬਈ ਵਿਖੇ। 52. ਮਿਤੀ 21 ਸਤੰਬਰ 2019 ਨੂੰ ਵੀ ਰਾਤ ਦਾ ਵਿਸ਼ਰਾਮ ਮੁੰਬਈ ਵਿਖੇ। 53. ਮਿਤੀ 22 ਸਤੰਬਰ 2019 ਨੂੰ ਆਰੰਭਤਾ ਮੁੰਬਈ ਤੋਂ ਅਤੇ ਰਾਤ ਦਾ ਵਿਸ਼ਰਾਮ ਕਲਿਆਣ ਵਿਖੇ। 54. ਮਿਤੀ 23 ਸਤੰਬਰ 2019 ਨੂੰ ਆਰੰਭਤਾ ਕਲਿਆਣ ਤੋਂ ਅਤੇ ਰਾਤ ਦਾ ਵਿਸ਼ਰਾਮ ਸੂਰਤ ਵਿਖੇ। 55. ਮਿਤੀ 24 ਸਤੰਬਰ 2019 ਨੂੰ ਆਰੰਭਤਾ ਸੂਰਤ ਤੋਂ ਅਤੇ ਰਾਤ ਦਾ ਵਿਸ਼ਰਾਮ ਅਹਿਮਾਬਾਦ ਵਿਖੇ। 56. ਮਿਤੀ 25 ਸਤੰਬਰ 2019 ਨੂੰ ਆਰੰਭਤਾ ਅਹਿਮਦਾਬਾਦ ਤੋਂ ਅਤੇ ਰਾਤ ਦਾ ਵਿਸ਼ਰਾਮ ਗਾਂਧੀ ਧਾਮ ਵਿਖੇ। 57. ਮਿਤੀ 26 ਸਤੰਬਰ 2019 ਨੂੰ ਆਰੰਭਤਾ ਗਾਂਧੀ ਧਾਮ ਤੋਂ ਅਤੇ ਰਾਤ ਦਾ ਵਿਸ਼ਰਾਮ ਲਖਪਤ ਸਾਹਿਬ ਵਿਖੇ। 58. ਮਿਤੀ 27 ਸਤੰਬਰ 2019 ਨੂੰ ਆਰੰਭਤਾ ਲਖਪਤ ਸਾਹਿਬ ਤੋਂ ਅਤੇ ਰਾਤ ਦਾ ਵਿਸ਼ਰਾਮ ਪਾਲਨਪੁਰ ਵਿਖੇ। 59. ਮਿਤੀ 28 ਸਤੰਬਰ 2019 ਨੂੰ ਆਰੰਭਤਾ ਪਾਲਨਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਉਦੈਪੁਰ ਵਿਖੇ। 60. ਮਿਤੀ 29 ਸਤੰਬਰ 2019 ਨੂੰ ਆਰੰਭਤਾ ਉਦੈਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਕੋਟਾ ਵਿਖੇ। 61. ਮਿਤੀ 30 ਸਤੰਬਰ 2019 ਨੂੰ ਆਰੰਭਤਾ ਕੋਟਾ ਤੋਂ ਅਤੇ ਰਾਤ ਦਾ ਵਿਸ਼ਰਾਮ ਅਜਮੇਰ ਵਿਖੇ। 62. ਮਿਤੀ 1 ਅਕਤੂਬਰ 2019 ਨੂੰ ਅਜਮੇਰ ਤੋਂ ਅਤੇ ਰਾਤ ਦਾ ਵਿਸ਼ਰਾਮ ਜੈਪੁਰ ਵਿਖੇ। 63. ਮਿਤੀ 2 ਅਕਤੂਬਰ 2019 ਨੂੰ ਆਰੰਭਤਾ ਜੈਪੁਰ ਤੋਂ ਅਤੇ ਰਾਤ ਦਾ ਵਿਸ਼ਰਾਮ ਗਵਾਲੀਅਰ ਵਿਖੇ। 64. ਮਿਤੀ 3 ਅਕਤੂਬਰ 2019 ਨੂੰ ਆਰੰਭਤਾ ਗਵਾਲੀਅਰ ਤੋਂ ਅਤੇ ਰਾਤ ਦਾ ਵਿਸ਼ਰਾਮ ਅਲਵਰ ਵਿਖੇ। 65. ਮਿਤੀ 4 ਅਕਤੂਬਰ 2019 ਨੂੰ ਆਰੰਭਤਾ ਅਲਵਰ ਤੋਂ ਫਰੀਦਾਬਾਦ, ਫਿਰੋਜਪੁਰ, ਜਿਰਕਾ ਸੋਨਾ (ਲੰਗਰ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਾਲੀ ਗਾਂਵ, ਸੈਨਿਕ ਕਲੌਨੀ, ਗੁ: ਸਾਹਿਬ ਫਰੀਦਾਬਾਦ, ਸੈਕਟਰ ੩ ਅਤੇ ੪ ਜੀਵਨ ਚੌਂਕ ਅਤੇ ਰਾਤ ਦਾ ਵਿਸ਼ਰਾਮ ਗੁ: ਸ੍ਰੀ ਦਰਬਾਰ ਸਾਹਿਬ, ਸੈਕਟਰ ੫ (ਫਰੀਦਾਬਾਦ) ਵਿਖੇ। [caption id="attachment_324508" align="aligncenter" width="300"]Pakistan Sri Nankana Sahib Todat start International Nagar Kirtan
ਸ੍ਰੀ ਨਨਕਾਣਾ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਜ਼ੋਰਾਂ 'ਤੇ , ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ[/caption] 66. ਮਿਤੀ 5 ਅਕਤੂਬਰ 2019 ਨੂੰ ਆਰੰਭਤਾ ਫਰੀਦਾਬਾਦ ਤੋਂ ਸੈਕਟਰ ੧੫ ਤੇ ੧੬ ਪੁਰਾਣਾ ਫਰੀਦਾਬਾਦ, ਸੈਕਟਰ ੨੮,੨੯,੩੦ ਤੇ ੩੧ ਅਸ਼ੋਕ ਇਨਕਲੇਵ, ਹਾਈਵੇ ਬਦਰਪੁਰ ਬਾਰਡਰ ਤੋਂ ਰਾਤ ਦਾ ਵਿਸ਼ਰਾਮ ਦਿੱਲੀ ਵਿਖੇ। 67. ਮਿਤੀ 6 ਅਕਤੂਬਰ 2019 ਨੂੰ ਵੀ ਰਾਤ ਦਾ ਵਿਸ਼ਰਾਮ ਦਿੱਲੀ ਵਿਖੇ। 68. ਮਿਤੀ 7 ਅਕਤੂਬਰ 2019 ਨੂੰ ਵੀ ਰਾਤ ਦਾ ਵਿਸ਼ਰਾਮ ਦਿੱਲੀ ਵਿਖੇ। 69. ਮਿਤੀ 8 ਅਕਤੂਬਰ 2019 ਨੂੰ ਆਰੰਭਤਾ ਦਿੱਲੀ ਤੋਂ ਬਹਾਦਰਗੜ੍ਹ, ਰੋਹਤਕ (ਦੁਪਹਿਰ ਦਾ ਲੰਗਰ) ਲੱਖਣ ਮਾਜਰਾ ਅਤੇ ਰਾਤ ਦਾ ਵਿਸ਼ਰਾਮ ਜੀਂਦ ਵਿਖੇ। 70. ਮਿਤੀ 9 ਅਕਤੂਬਰ 2019 ਨੂੰ ਆਰੰਭਤਾ ਜੀਂਦ ਤੋਂ ਸਫੀਦੋਂ, ਪਾਨੀਪਤ (ਦੁਪਹਿਰ ਦਾ ਲੰਗਰ), ਡੇਰਾ ਕਾਰ-ਸੇਵਾ, ਗੁ: ਮੰਜੀ ਸਾਹਿਬ ਪਾ: ਪਹਿਲੀ ਕਰਨਾਲ ਰਾਤ ਦਾ ਵਿਸ਼ਰਾਮ 71. ਮਿਤੀ 10 ਅਕਤੂਬਰ ੨੦੧੯ ਨੂੰ ਆਰੰਭਤਾ ਗੁ: ਮੰਜੀ ਸਾਹਿਬ ਪਾ: ਪਹਿਲੀ ਕਰਨਾਲ ਤੋਂ ਅਸੰਧ (ਦੁਪਹਿਰ ਦਾ ਲੰਗਰ), ਗੁ: ਨਿੰਮ ਸਾਹਿਬ, ਕੈਥਲ ਰਾਤ ਦਾ ਵਿਸ਼ਰਾਮ ਕੈਥਲ ਵਿਖੇ। 72. ਮਿਤੀ 11 ਅਕਤੂਬਰ 2019 ਨੂੰ ਆਰੰਭਤਾ ਗੁ: ਨਿੰਮ ਸਾਹਿਬ, ਕੈਥਲ ਤੋਂ ਫਰਲ, ਪੁੰਡਰੀ, ਹਾਬੜੀ (ਦੁਪਹਿਰ ਦਾ ਲੰਗਰ), ਰਸੀਨਾ, ਨੀਸਿੰਗ ਅਤੇ ਰਾਤ ਦਾ ਵਿਸ਼ਰਾਮ ਗੁ: ਸੀਸ ਗੰਜ ਸਾਹਿਬ, ਪਾ: ਨੌਵੀਂ, ਤਰਾਵੜੀ ਵਿਖੇ। 73. ਮਿਤੀ 12 ਅਕਤੂਬਰ 2019 ਨੂੰ ਆਰੰਭਤਾ ਗੁ: ਸੀਸ ਗੰਜ ਸਾਹਿਬ, ਪਾ: ਨੌਵੀਂ, ਤਰਾਵੜੀ ਤੋਂ ਨੀਲੋਖੇੜੀ, ਰਾਏਪੁਰ, ਬਹਿਰਸਾਲ, ਭਾਦਸੋਂ, ਇੰਦਰੀ (ਦੁਪਹਿਰ ਦਾ ਲੰਗਰ), ਲਾਡਵਾ ਅਤੇ ਰਾਤ ਦਾ ਵਿਸ਼ਰਾਮ ਗੁ: ਪਾ: ਪਹਿਲੀ ਅਤੇ ਛੇਵੀਂ ਕੁਰੂਕਸ਼ੇਤਰ ਵਿਖੇ। 74. ਮਿਤੀ 13 ਅਕਤੂਬਰ 2019 ਨੂੰ ਆਰੰਭਤਾ ਗੁ: ਪਾ: ਪਹਿਲੀ ਅਤੇ ਛੇਵੀਂ ਕੁਰੂਕਸ਼ੇਤਰ ਤੋਂ ਸੰਤੋਖਪੁਰਾ, ਮਾਂਡੀ (ਦੁਪਹਿਰ ਦਾ ਲੰਗਰ), ਮਲਕਪੁਰ, ਪਿਹੋਵਾ, ਸਿਆਣਾ, ਸੈਦਾਂ, ਅਤੇ ਰਾਤ ਦਾ ਵਿਸ਼ਰਾਮ ਗੁ: ਕਰਾਹ ਸਾਹਿਬ ਪਾ: ਪਹਿਲੀ ਵਿਖੇ। 75. ਮਿਤੀ 14 ਅਕਤੂਬਰ 2019 ਨੂੰ ਆਰੰਭਤਾ ਗੁ: ਕਰਾਹ ਸਾਹਿਬ ਪਾ: ਪਹਿਲੀ ਤੋਂ ਭਾਗਲ, ਚੀਕਾ, ਗੁਹਲਾ ਮੋੜ ਤੋਂ ਅਗੋਂਧ, ਮਸਤਗੜ੍ਹ, ਮਾਜਰੀ ਅੱਡਾ, ਬਰਾੜੀ, ਚੱਕੂ ਲਦਾਣਾ (ਦੁਪਹਿਰ ਦਾ ਲੰਗਰ), ਪਹਾੜਪੁਰ, ਖੇੜ, ਗੁਲਾਮਅਲੀ, ਕੈਥਲ ਬਾਈਪਾਸ ਹੁੰਦੇ ਹੋਏ ਸਾਂਘਣ, ਦਾਤਾ ਸਿੰਘ ਵਾਲ, ਗੜ੍ਹੀ, ਪਿਪਲਥਾ, ਰਸੀਦਾਂ ਅਤੇ ਰਾਤ ਦਾ ਵਿਸ਼ਰਾਮ ਗੁ: ਧਮਧਾਨ ਸਾਹਿਬ ਵਿਖੇ। 76. ਮਿਤੀ 15 ਅਕਤੂਬਰ 2019 ਨੂੰ ਆਰੰਭਤਾ ਗੁ: ਧਮਧਾਨ ਸਾਹਿਬ ਤੋਂ ਟੋਹਾਣਾ, ਕੁਲਾਂ, ਰਤੀਆ (ਦੁਪਹਿਰ ਦਾ ਲੰਗਰ), ਚੰਦੌ ਕਲਾਂ ਅਤੇ ਰਾਤ ਦਾ ਵਿਸ਼ਰਾਮ ਭੂਨਾ ਵਿਖੇ। 77. ਮਿਤੀ 16 ਅਕਤੂਬਰ 2019 ਨੂੰ ਆਰੰਭਤਾ ਭੂਨਾ ਤੋਂ ਬਰਸੀਨ, ਫਤਿਹਾਬਾਦ (ਦੁਪਹਿਰ ਦਾ ਲੰਗਰ), ਡਿੰਗ ਮੰਡੀ ਅਤੇ ਰਾਤ ਦਾ ਵਿਸ਼ਰਾਮ ਗੁ: ਚਿਲ੍ਹਾ ਸਾਹਿਬ ਪਾ: ਪਹਿਲੀ ਸਿਰਸਾ ਵਿਖੇ। 78. ਮਿਤੀ 17 ਅਕਤੂਬਰ 2019 ਨੂੰ ਆਰੰਭਤਾ ਗੁ: ਚਿਲ੍ਹਾ ਸਾਹਿਬ ਪਾ: ਪਹਿਲੀ ਸਿਰਸਾ ਤੋਂ ਡੱਬਵਾਲੀ (ਦੁਪਹਿਰ ਦਾ ਲੰਗਰ) ਅਤੇ ਰਾਤ ਦਾ ਵਿਸ਼ਰਾਮ ਹਨੂੰਮਾਨਗੜ੍ਹ ਵਿਖੇ। 79. ਮਿਤੀ 18 ਅਕਤੂਬਰ 2019 ਨੂੰ ਆਰੰਭਤਾ ਹਨੂੰਮਾਨਗੜ੍ਹ ਤੋਂ ਅਤੇ ਰਾਤ ਦਾ ਵਿਸ਼ਰਾਮ ਗੰਗਾ ਨਗਰ ਵਿਖੇ। 80. ਮਿਤੀ 19 ਅਕਤੂਬਰ 2019 ਨੂੰ ਆਰੰਭਤਾ ਗੰਗਾਨਗਰ ਤੋਂ ਅਬੋਹਰ, ਗੋਬਿੰਦਗੜ੍ਹ, ਕੁੰਡਲ, ਮੋਹਲਾ, ਪੰਨੀਵਾਲਾ, ਮਹਾਂਬੱਧਰ ਅਤੇ ਰਾਤ ਦਾ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ ਵਿਖੇ। 81. ਮਿਤੀ 20 ਅਕਤੂਬਰ 2019 ਨੂੰ ਆਰੰਭਤਾ ਸ੍ਰੀ ਮੁਕਤਸਰ ਸਾਹਿਬ ਤੋਂ ਸੰਗੂਧੋਣ, ਦੋਦਾ, ਕਾਉਣੀ, ਭਲਾਈਆਣਾ, ਕਿੱਲੀ ਨਿਹਾਲ ਸਿੰਘ, ਲੱਖੀ ਜੰਗਲ, ਐਨ.ਐਫ. ਕਲੋਨੀ (ਗਿੱਲ ਪੱਤੀ), ਰੋਜ ਗਾਰਡਨ, ਆਈ.ਟੀ.ਆਈ. ਚੌਂਕ ਬਠਿੰਡਾ, ਡੱਬਵਾਲੀ ਰੋਡ, ਜੋਧਪੁਰ ਰੋਮਾਣਾ, ਗੁਰੂਸਰ ਸੈਣੇਵਾਲਾ, ਗਹਿਰੀ ਬੁੱਟਰ, ਸੰਗਤ ਕੈਚੀਆਂ, ਅੱਡਾ ਗੁਰਥੜੀ, ਪੱਕਾ ਕਲਾਂ, ਸੇਖੂ, ਤਰਖਾਣ ਵਾਲਾ, ਬਾਘਾ, ਰਾਮਾਂ ਮੰਡੀ, ਜੱਜਲ ਅਤੇ ਰਾਤ ਦਾ ਵਿਸ਼ਰਾਮ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ। 82. ਮਿਤੀ 21 ਅਕਤੂਬਰ 2019 ਨੂੰ ਆਰੰਭਤਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਸੇਖੂਪੁਰਾ, ਮੌੜ੍ਹ,ਕੁੱਤੀਵਾਲਾ ਖੁਰਦ, ਘੁੰਮਣ ਖੁਰਦ, ਭੈਣੀ ਚੂਹੜ, ਪੀਰਕੋਟ, ਚਾਉਕੇ, ਬਦਿਆਲਾ, ਘੜੈਲਾ, ਤਪਾ, ਹੰਡਿਆਇਆ, ਬਰਨਾਲਾ ਬਾਈਪਾਸ, ਧਨੌਲਾ, ਮਸਤੂਆਣਾ ਅਤੇ ਰਾਤ ਦਾ ਵਿਸ਼ਰਾਮ ਗੁ:ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ। 83. ਮਿਤੀ 22 ਅਕਤੂਬਰ 2019 ਨੂੰ ਆਰੰਭਤਾ ਗੁ:ਨਾਨਕਿਆਣਾ ਸਾਹਿਬ, ਸੰਗਰੂਰ ਤੋਂ ਕਲੋਦੀ, ਝਾਉਰ ਮਾਜਰਾ, ਸੋਹੀਆਂ, ਘਰਾਚੋਂ, ਘਾਬਦਾ, ਰੋਸ਼ਨ ਵਾਲਾ, ਫੱਗੂਵਾਲਾ, ਭਵਾਨੀਗੜ੍ਹ, ਬਲਦ ਕਲਾਂ, ਨਦਾਮਪੁਰ,ਕਾਲਾਝਾਰ, ਮੁਨਸ਼ੀਵਾਲਾ, ਚੱਨੂੰ, ਭੜੋ, ਭਰਾਜ, ਸੇਖੂਵਾਸ, ਗੱਜੂਮਾਜਰਾ ਅਤੇ ਰਾਤ ਦਾ ਵਿਸ਼ਰਾਮ ਗੁ: ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ। 84. ਮਿਤੀ 23 ਅਕਤੂਬਰ 2019 ਨੂੰ ਆਰੰਭਤਾ ਗੁ: ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਤੋਂ ਬਾਰਨ, ਹਰਦਾਸਪੁਰ, ਅਨੰਦਪੁਰ ਕੰਮੋ, ਫੱਕਰਮਾਜਰਾ, ਜਖਵਾਲੀ ਅੱਡਾ, ਰੁੜਕੀ ਅੱਡਾ, ਖਨੌਰਾ ਅਤੇ ਰਾਤ ਦਾ ਵਿਸ਼ਰਾਮ ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਸਰਹਿੰਦ ਵਿਖੇ। 85. ਮਿਤੀ 24 ਅਕਤੂਬਰ 2019 ਨੂੰ ਆਰੰਭਤਾ ਗੁ: ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮਾਛੀਵਾੜਾ, ਨਵਾਂ ਸ਼ਹਿਰ ਅਤੇ ਰਾਤ ਦਾ ਵਿਸ਼ਰਾਮ ਬੰਗਾ ਵਿਖੇ। 86. ਮਿਤੀ 25 ਅਕਤੂਬਰ 2019 ਨੂੰ ਆਰੰਭਤਾ ਬੰਗਾ ਤੋਂ ਗੜਸ਼ੰਕਰ ਅਤੇ ਰਾਤ ਦਾ ਵਿਸ਼ਰਾਮ ਜਲੰਧਰ ਵਿਖੇ। 87. ਮਿਤੀ 26 ਅਕਤੂਬਰ 2019 ਨੂੰ ਆਰੰਭਤਾ ਜਲੰਧਰ ਤੋਂ ਫਗਵਾੜਾ ਅਤੇ ਰਾਤ ਦਾ ਵਿਸ਼ਰਾਮ ਲੁਧਿਆਣਾ ਵਿਖੇ। 88. ਮਿਤੀ 27ਅਕਤੂਬਰ 2019 ਨੂੰ ਆਰੰਭਤਾ ਲੁਧਿਆਣਾ ਤੋਂ ਰਾਏਕੋਟ, ਬੱਸੀਆ, ਮਾਣੂਕੇ, ਨਾਨਕਸਰ, ਲੁਧਿਆਣਾ, ਮੋਗਾ ਮੇਨ ਰੋਡ, ਅਜੀਤਵਾਲ, ਮਹਿਣਾ ਅਤੇ ਰਾਤ ਦਾ ਵਿਸ਼ਰਾਮ ਮੋਗਾ ਵਿਖੇ। 89. ਮਿਤੀ 28 ਅਕਤੂਬਰ 2019 ਨੂੰ ਆਰੰਭਤਾ ਮੋਗਾ ਤੋਂ ਅਤੇ (ਜਥੇਦਾਰ ਤੋਤਾ ਸਿੰਘ ਜੀ ਫਾਈਨਲ ਕਰਨਗੇ) ਰਾਤ ਦਾ ਵਿਸ਼ਰਾਮ ਫਰੀਦਕੋਟ ਵਿਖੇ। 90. ਮਿਤੀ 29 ਅਕਤੂਬਰ 2019 ਨੂੰ ਆਰੰਭਤਾ ਫਰੀਦਕੋਟ ਤੋਂ ਬਸਤੀ ਨਾਨਕਸਰ, ਪਿਪਲੀ, ਰਾਜੋਵਾਲਾ, ਗੋਲੇਵਾਲਾ, ਰੁਕਣੇਵਾਲਾ, ਸਾਈਵਾਲਾ, ਅਤੇ ਰਾਤ ਦਾ ਵਿਸ਼ਰਾਮ ਬਜੀਦਪੁਰ (ਫਿਰੋਜਪੁਰ) ਵਿਖੇ। 91. ਮਿਤੀ 30 ਅਕਤੂਬਰ 2019 ਨੂੰ ਆਰੰਭਤਾ ਫਿਰੋਜ਼ਪੁਰ ਤੋਂ ਜ਼ੀਰਾ ਅਤੇ ਰਾਤ ਦਾ ਵਿਸ਼ਰਾਮ ਪੱਟੀ ਵਿਖੇ। 92. ਮਿਤੀ 31 ਅਕਤੂਬਰ 2019 ਨੂੰ ਆਰੰਭਤਾ ਪੱਟੀ ਤੋਂ ਅਤੇ ਰਾਤ ਦਾ ਵਿਸ਼ਰਾਮ ਬੀੜ ਸਾਹਿਬ ਵਿਖੇ। 93. ਮਿਤੀ 1 ਨਵੰਬਰ 2019 ਨੂੰ ਆਰੰਭਤਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਅਤੇ ਰਾਤ ਦਾ ਵਿਸ਼ਰਾਮ ਤਰਨਤਾਰਨ ਵਿਖੇ। 94. ਮਿਤੀ 2 ਨਵੰਬਰ 2019 ਨੂੰ ਤਰਨਤਾਰਨ ਤੋਂ ਖਡੂਰ ਸਾਹਿਬ ਅਤੇ ਰਾਤ ਦਾ ਵਿਸ਼ਰਾਮ ਗੋਇੰਦਵਾਲ ਸਾਹਿਬ ਵਿਖੇ। 95. ਮਿਤੀ 3 ਨਵੰਬਰ 2019 ਨੂੰ ਆਰੰਭਤਾ ਗੋਇੰਦਵਾਲ ਸਾਹਿਬ ਤੋਂ ਅਤੇ ਰਾਤ ਦਾ ਵਿਸ਼ਰਾਮ ਅਤੇ ਸਮਾਪਤੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) -PTCNews


Top News view more...

Latest News view more...