Tue, May 14, 2024
Whatsapp

ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ

Written by  Shanker Badra -- January 23rd 2019 09:59 AM -- Updated: January 23rd 2019 05:38 PM
ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ

ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ

ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ:ਪਟਿਆਲਾ : ਮੀਡੀਆ ਕਲੱਬ ਪਟਿਆਲਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ ਕਲੱਬ ਦੇ ਦਫਤਰ 6-ਡੀ ਪਾਸੀ ਰੋਡ ਪਟਿਆਲਾ ਵਿਖੇ ਵੋਟਿੰਗ ਹੋ ਰਹੀ ਹੈ।ਇਸ ਦੌਰਾਨ ਖਜ਼ਾਨਚੀ ਅਤੇ ਜੋਇੰਟ ਸੈਕਟਰੀ ਲਈ ਵੋਟਾਂ ਪਾਉਣ ਲਈ ਮੀਡੀਆ ਕਰਮੀ ਲਾਇਨਾਂ ਵਿੱਚ ਲੱਗ ਕੇ ਵੋਟ ਦਾ ਭੁਗਤਾਨ ਕਰ ਰਹੇ ਹਨ। [caption id="attachment_244410" align="aligncenter" width="300"]Patiala Media Club office bearers Option Today Election ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ[/caption] ਇਸ ਦੌਰਾਨ ਟੀਮ ਲਈ ਰਿਟਰਨਿੰਗ ਅਫਸਰ ਉਜਾਗਰ ਸਿੰਘ ਸੇਵਾ-ਮੁਕਤ ਡੀ.ਪੀ.ਆਰ.ਓ. ਹਨ ਜਦਕਿ ਸਹਾਇਕ ਰਿਟਰਨਿੰਗ ਅਫਸਰ ਕੁਲਜੀਤ ਸਿੰਘ ਸੇਵਾ-ਮੁਕਤ ਡੀ.ਪੀ.ਆਰ.ਓ. ,ਸੇਵਾ-ਮੁਕਤ ਡੀ.ਪੀ.ਆਰ.ਓ.ਸੁਰਜੀਤ ਸਿੰਘ ਹਨ। [caption id="attachment_244409" align="aligncenter" width="300"]Patiala Media Club office bearers Option Today Election ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪੈ ਰਹੀਆਂ ਨੇ ਵੋਟਾਂ[/caption] ਦੱਸ ਦੇਈਏ ਕਿ ਇਨ੍ਹਾਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ 19 ਜਨਵਰੀ ਨੂੰ ਭਰੇ ਗਏ ਸਨ।ਜਿਨ੍ਹਾਂ ਦੀ ਪੜਤਾਲ 20 ਜਨਵਰੀ ਨੂੰ ਹੋਈ ਹੈ। -PTCNews


Top News view more...

Latest News view more...