Tue, Jun 24, 2025
Whatsapp

ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ

Reported by:  PTC News Desk  Edited by:  Baljit Singh -- July 11th 2021 02:26 PM
ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ

ਪਾਕਿ: ਪਤੀ ਦੇ ਅਫੇਅਰ ਦਾ ਪਤਨੀ ਤੋਂ ਲਿਆ ਬਦਲਾ, ਸਰੇਬਜ਼ਾਰ ਕੀਤਾ ਸ਼ਰਮਸਾਰ

ਇਸਲਾਮਾਬਾਦ: ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ’ਚ ਕੁਝ ਲੋਕਾਂ ਵਲੋਂ ਇਕ ਔਰਤ ਵਲੋਂ ਭੀੜ ਦੇ ਸਾਹਮਣੇ ਕੱਪੜੇ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਖ਼ੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿਚ ਇਕ ਔਰਤ ਨੂੰ 3 ਵਿਅਕਤੀਆਂ ਨੇ ਰੋਕਿਆ ਅਤੇ ਉਨ੍ਹਾਂ ਦੀ ਭੈਣ ਨਾਲ ਉਸ ਦੇ ਪਤੀ ਦੇ ਕਥਿਤ ਅਫੇਅਰ ਦਾ ਬਦਲਾ ਲੈਣ ਲਈ ਉਸ ਦੇ ਭੀੜ ਸਾਹਮਣੇ ਕੱਪੜੇ ਉਤਾਰੇ ਅਤੇ ਉਸੇ ਹਾਲਤ ਵਿਚ ਛੱਡ ਦਿੱਤਾ। ਪੁਲਸ ਨੇ ਵੀ ਆਪਣੀ ਐਫ.ਆਈ.ਆਰ. ਵਿਚ ਕੱਪੜੇ ਉਤਾਰਨ ਦਾ ਜ਼ਿਕਰ ਨਹੀਂ ਕੀਤਾ। ਪੜੋ ਹੋਰ ਖਬਰਾਂ: ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧੀਆਂ ਦਿ ਐਕਸਪ੍ਰੈਸ ਟ੍ਰਿਊਬਿਊਨ ਦੀ ਖ਼ਬਰ ਮੁਤਾਬਕ ਇਹ ਘਟਨਾਕ੍ਰਮ 6 ਜੁਲਾਈ ਨੂੰ ਵਾਪਰਿਆ। ਮਹਿਲਾ ਇਕ ਵਿਆਹ ਸਮਾਰੋਹ ਤੋਂ ਘਰ ਪਰਤ ਰਹੀ ਸੀ, ਉਦੋਂ ਹਥਿਆਰਬੰਦ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਇਸ ਘਿਨਾਉਣੀ ਹਰਕਤ ਨੂੰ ਅੰਜ਼ਾਮ ਦਿੱਤਾ। ਪੜੋ ਹੋਰ ਖਬਰਾਂ: ਧਰਤੀ ਵੱਲ ਵਧ ਰਿਹੈ ਸੂਰਜੀ ਤੂਫਾਨ, ਦੁਨੀਆ ਭਰ ਉੱਤੇ ਪੈ ਸਕਦੈ ਅਸਰ ਪੁਲਸ ਨੇ ਮਾਮਲੇ ਨੂੰ ਧਾਰਾ 354 ਤਹਿਤ ਦਰਜ ਕੀਤਾ ਜੋ ਆਮ ਤੌਰ ’ਤੇ ਮਹਿਲਾ ਦੀ ਪੱਤ ਰੋਲਣ ਦੇ ਇਰਾਦੇ ਨਾਲ ਕੀਤੇ ਜਾਣ ਵਾਲੇ ਹਮਲੇ ਨੂੰ ਲੈ ਕੇ ਲਗਾਈ ਜਾਂਦੀ ਹੈ। ਪੁਲਸ ਵੱਲੋਂ ਮਾਮਲੇ ਨੂੰ ਸਟ੍ਰੀਪਿੰਗ ਵਿਚ ਦਰਜ ਨਾ ਕਰਨਾ ਕੇਸ ਦੀ ਜਟਿਲਤਾ ਘੱਟ ਕਰਨ ਲਈ ਕੀਤੀ ਗਈ ਇਕ ਕਾਰਵਾਈ ਸੀ। ਪੜੋ ਹੋਰ ਖਬਰਾਂ: ਅੱਗ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਹਲਾਕ -PTC News


Top News view more...

Latest News view more...

PTC NETWORK
PTC NETWORK