ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!
ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!
ਕਰਵਾਚੌਥ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ। ਇਸੇ ਦੇ ਚੱਲਦਿਆਂ ਭਾਰਤੀ ਕ੍ਰਿਕਟਰਾਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਵੀ ਇਹ ਤਿਉਹਾਰ ਬਹੁਤ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ।Happy karwa chaouth biwi ❤️❤️❤️???@Geeta_Basra now khao ????piyo moaj karo I am sure badi bukh lagi hogi ??? pic.twitter.com/6opQbjmDxq — Harbhajan Turbanator (@harbhajan_singh) October 8, 2017
ਜਿੱਥੇ ਕੁਝ ਲੋਕਾਂ ਨੂੰ ਇਹਨਾਂ ਤਸਵੀਰਾਂ 'ਤੇ ਦੁਆਵਾਂ ਮਿਲੀਆਂ ਹਨ, ਉਥੇ ਹੀ ਕੁਝ ਕ੍ਰਿਕਟਰਾਂ ਨੂੰ ਇਸ ਕਾਰਨ ਤਾਹਨੇ ਸੁਣਨੇ ਪਏ ਹਨ, ਜਿਹਨਾਂ 'ਚ ਹਰਭਜਨ ਸਿੰਘ ਦਾ ਨਾਮ ਸ਼ਾਮਿਲ ਹੈ।Waiting to see the moon through love.Proud to be fasting for love of my life @virendersehwag . A day I really look forward to, #KarvaChauth
— Aarti Sehwag (@AartiSehwag) October 8, 2017
ਦਰਅਸਲ, ਹਰਭਜਨ ਸਿੰਘ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਇਸ ਧਰਮ ਦੇ ਅਨੁਸਾਰ ਵਰਤ ਰੱਖਣ ਦੀ ਮਨਾਹੀ ਹੈ। ਜਦੋਂ ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਤਾਂ ਬਦਲੇ 'ਚ ਲੋਕਾਂ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ। —PTC NewsHappy karwa chaouth biwi ❤️❤️❤️???@Geeta_Basra now khao ????piyo moaj karo I am sure badi bukh lagi hogi ??? pic.twitter.com/6opQbjmDxq — Harbhajan Turbanator (@harbhajan_singh) October 8, 2017