Sat, Apr 20, 2024
Whatsapp

ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ

Written by  Pardeep Singh -- February 16th 2022 10:54 AM
ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ

ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਪੰਜਾਬ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਹਰ ਪਾਰਟੀ ਵੱਲੋਂ ਚੋਣ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਚੋਣਾਂ ਨੂੰ ਲੈ ਕੇ ਦੂਜੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਪਠਾਨਕੋਟ ਵਿਖੇ ਕੀਤੀ ਜਾਵੇਗੀ।ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ ਮਿਲੀ ਜਾਣਕਾਰੀ ਅਨੁਸਾਰ ਪੀਐੱਮ ਨਰਿੰਦਰ ਮੋਦੀ ਪਠਾਨਕੋਟ ਵਿਖੇ 11:30 ਵਜੇ ਦੇ ਕਰੀਬ ਪਹੁੰਚਣਗੇ। ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਫਰਵਰੀ ਨੂੰ ਅਬੋਹਰ ਵਿਖੇ ਜਾਣਗੇ। ਪੀਐੱਮ ਨਰਿੰਦਰ ਮੋਦੀ ਨੇ ਜਲੰਧਰ ਵਿਖੇ ਰੈਲੀ ਵਿੱਚ ਜੰਮ ਕੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਧੇ ਸਨ। ਤੁਹਾਨੂੰ ਦੱਸ ਦੇਈਏ ਕਿ ਅੱਜ 16 ਫਰਵਰੀ ਭਗਤ ਰਵਿਦਾਸ ਜਯੰਤੀ ਮੌਕੇ ਉਨ੍ਹਾਂ ਨੇ ਦਿੱਲੀ ਵਿੱਚ ਸਥਿਤ ਰਵਿਦਾਸ ਮੰਦਿਰ ਵਿੱਚ ਨਤਮਸਤਕ ਹੋਏ ਅਤੇ ਇਸ ਮੌਕੇ ਉਨ੍ਹਾਂ ਨੇ ਭਗਤ ਰਵਿਦਾਸ ਦੀ ਪੂਜਾ ਅਰਚਨਾ ਕੀਤੀ।ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਰਵਿਦਾਸ ਪ੍ਰਕਾਸ਼ ਪੁਰਬ ਦੀਆਂ ਵਧਾਈਆ ਦਿੱਤੀਆ ਹਨ। ਪਠਾਨਕੋਟ 'ਚ ਅੱਜ ਪੀਐੱਮ ਮੋਦੀ ਕਰਨਗੇ ਦੂਜੀ ਰੈਲੀ   ਇਹ ਵੀ ਪੜ੍ਹੋ:ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ


Top News view more...

Latest News view more...