Sun, Jun 22, 2025
Whatsapp

ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ

Reported by:  PTC News Desk  Edited by:  Shanker Badra -- July 02nd 2021 01:56 PM
ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ

ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ

ਰੋਪੜ : ਪੰਜਾਬ ਸਰਕਾਰ ਵੱਲੋਂ ਬਿਜਲੀ ਸਪਲਾਈ (Power crisis ) ਨੂੰ ਸੁਖਾਵਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਚੌਥਾ ਯੂਨਿਟ ਬੰਦ ਹੋ ਗਿਆ ਹੈ , ਜਦਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ 210 ਮੈਗਾਵਟ ਦਾ ਚੌਥਾ ਯੂਨਿਟ ਅਜੇ ਰਾਤ ਹੀ ਚੱਲਿਆ ਸੀ। [caption id="attachment_511750" align="aligncenter" width="258"] ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ (Guru Gobind Singh Thermal Plant )ਦਾ ਚਾਰ ਨੰਬਰ ਯੂਨਿਟ ਬੰਦ ਹੋਣ ਕਾਰਨ ਬਿਜਲੀ ਦੀ 210 MW ਦੀ ਕਮੀ (Power cuts ) ਹੋਈ ਹੈ , ਜਦਕਿ ਇਸ ਵੇਲੇ 14600 MW ਬਿਜਲੀ ਦੀ ਮੰਗ ਹੈ। ਪਾਵਰਕਾਮ 2 ਹਜ਼ਾਰ ਮੈਗਾਵਾਟ ਦੀ ਕਮੀ ਨਾਲ ਜੂਝ ਰਿਹਾ ਹੈ। [caption id="attachment_511753" align="aligncenter" width="300"] ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ[/caption] ਬਿਜਲੀ ਸੰਕਟ (Electricity Crisis) ਨੂੰ ਲੈ ਕੇ ਪਾਵਰ ਇੰਜਨੀਅਰ ਅਤੇ ਸਰਕਾਰ ਵਿਚਕਾਰ ਰੇੜਕਾ ਚੱਲ ਰਿਹਾ ਹੈ। ਪੰਜਾਬ ਵਿਚਲੇ ਥਰਮਲ ਪਲਾਂਟਾਂ (Thermal Plants) ਦੇ ਤਕਨੀਕੀ ਨੁਕਸਾਂ ਕਰਕੇ ਬਿਜਲੀ ਸਪਲਾਈ (Power Supply) ਵਿੱਚ ਵੀ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ। [caption id="attachment_511751" align="aligncenter" width="300"] ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਹੋਇਆ ਬੰਦ , Powercom ਦੀ ਪਰੇਸ਼ਾਨੀ ਵਧੀ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਦੱਸ ਦੇਈਏ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ 210x4 ਕੁੱਲ 840 MW ਪਾਵਰ ਦੇ ਰਹੇ ਸਨ ਪਰ ਯੂਨਿਟ ਨੰਬਰ ਚਾਰ ਬੰਦ ਹੋਣ ਕਰਕੇ ਪਾਵਰਕਾਮ ਦੀ ਪਰੇਸ਼ਾਨੀ ਵਧੀ ਹੈ। ਲਹਿਰਾ ਮੁਹੱਬਤ ਦੇ ਚਾਰੇ ਯੂਨਿਟ 940 MW ਪਾਵਰ ਮਿਲ ਰਹੀ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਜੀ ਵੀ ਕੇ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਤਿੰਨੋਂ ਨਿੱਜੀ ਪਲਾਂਟ ਕ੍ਰਮਵਾਰ 1320 MW, 540 MW ਅਤੇ 1400 MW ਬਿਜਲੀ ਦੀ ਪੈਦਾਵਾਰ ਕਰ ਰਹੇ ਹਨ। ਤਲਵੰਡੀ ਸਾਬੋ ਦਾ ਇੱਕ ਯੂਨਿਟ 660 MW ਦਾ ਮਾਰਚ ਤੋਂ ਬੰਦ ਹੈ। -PTCNews


Top News view more...

Latest News view more...

PTC NETWORK
PTC NETWORK