ਪੰਜਾਬ

ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਨਵੀਨ ਸਿੰਗਲਾ, ਕੁਲਦੀਪ ਸਿੰਘ ਨੂੰ ਦਿੱਤੀ ਗਈ ਤਰੱਕੀ

By Riya Bawa -- May 24, 2022 4:16 pm -- Updated:May 24, 2022 4:18 pm

ਚੰਡੀਗੜ੍ਹ: ਪੰਜਾਬ ਸਰਕਾਰ ਨੇ 2009 ਬੈਚ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ 1 ਜਨਵਰੀ, 2022 ਤੋਂ ਤਨਖਾਹ ਮੈਟ੍ਰਿਕਸ ਦੇ ਲੈਵਲ 3 ਵਿੱਚ ਸਿਲੈਕਸ਼ਨ ਗ੍ਰੇਡ ਵਿੱਚ ਤਰੱਕੀ ਦਿੱਤੀ ਹੈ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਅਧਿਕਾਰੀਆਂ ਦੀ ਪ੍ਰੋਮੋਸ਼ਨ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਆਈਪੀਐਸ ਅਫ਼ਸਰ ਨਵੀਨ ਸਿੰਗਲਾ ਅਤੇ ਕੁਲਦੀਪ ਸਿੰਘ (ਇੰਟਰ-ਕੇਡਰ ਡੈਪੂਟੇਸ਼ਨ ’ਤੇ) ਨੂੰ ਤਰੱਕੀ ਦਿੱਤੀ ਗਈ ਹੈ।

Punjab govt transfers

Punjab officers list---

Punjab officers transfer list---

ਇਹ ਵੀ ਪੜ੍ਹੋ:  ਭਗਵੰਤ ਮਾਨ ਨੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਤਾਲਮੇਲ ਬਣਾਉਣ ਦੇ ਦਿੱਤੇ ਨਿਰਦੇਸ਼

-PTC News

  • Share