Mon, Apr 29, 2024
Whatsapp

"ਆਪ" ਫਿਰ ਵਿਵਾਦਾਂ 'ਚ: ਮਹਿਲਾ ਨੇ ਲਗਾਏ ਆਪ MLA 'ਤੇ ਗੰਭੀਰ ਆਰੋਪ

Written by  Joshi -- July 29th 2017 12:18 PM -- Updated: July 29th 2017 12:19 PM

"ਆਪ" ਫਿਰ ਵਿਵਾਦਾਂ 'ਚ: ਮਹਿਲਾ ਨੇ ਲਗਾਏ ਆਪ MLA 'ਤੇ ਗੰਭੀਰ ਆਰੋਪ

Punjab Aam Aadmi Party MLA Amarjeet Singh Sandoa ਰੋਪੜ ਵਿੱਚ ਆਮ ਆਦਮੀ ਮਹਿਲਾ ਦੇ ਐਮ.ਐਲ.ਏ ਖਿਲਾਫ ਇੱਕ ਮਹਿਲਾ ਨੇ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਤਮਿੰਦਰ ਕੌਰ ਨੇ ਐਮ.ਐਲ.ਏ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਮਰਜੀਤ ਸਿੰਘ ਸੰਦੋਆ ਨੇ ਉਸਦਾ ਮਕਾਨ ਕਿਰਾਏ ਤੇ ਲਿਆ ਸੀ। ਪਰ ਉਸ ਮਕਾਨ ਦੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। Punjab Aam Aadmi Party MLA Amarjeet Singh Sandoa in troubleਅੱਗੇ ਗੱਲਬਾਤ ਕਰਦਿਆਂ ਮਹਿਲਾ ਨੇ ਕਿਹਾ ਕਿ ਜਦੋਂ ਉਹ ਪੈਸੇ ਮੰਗਣ ਲੀ ਗਈ ਤਾਂ ਉਸ ਨਾਲ ਅਮਰਜੀਤ ਵੱਲੋਂ ਬਦਸਲੂਕੀ ਕੀਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੀਤ ਸਿੰਘ ਸੰਦੋਆ ਖਿਲਾਫ ਧਾਰਾ 354,294,506,509,323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। —PTC News


  • Tags

Top News view more...

Latest News view more...