Punjab Assembly Elections 2022: ਜਾਅਲੀ ਵੋਟਾਂ ਦਾ ਇਸਤੇਮਾਲ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਕਾਬੂ
ਉੱਥੇ ਹੀ ਜਾਅਲੀ ਵੋਟ ਪਾਉਣ ਦਾ ਇਕ ਮਾਮਲਾ ਲੁਧਿਆਣਾ ਤੋਂ ਵੀ ਆਇਆ ਸੀ ਉੱਥੇ ਵੀ ਇਕ ਵਿਅਕਤੀ ਵੱਲੋਂ ਜਾਅਲੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉੱਥੇ ਹੀ ਮੋਗੇ ਵਿੱਚ ਸੋਨੂੰ ਸੂਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਐਕਸ਼ਨ ਲੈਂਦੇ ਹੋਏ ਉਸ ਨੂੰ ਬੂਥ ਉੱਤੇ ਜਾਣ ਤੋਂ ਰੋਕਿਆ ਗਿਆ ਹੈ। ਪੰਜਾਬ ਦੇ ਕਈ ਥਾਵਾਂ ਉੱਤੇ ਲੜਾਈ ਹੋਣ ਦੀ ਖਬਰਾਂ ਸਾਹਮਣੇ ਆਈਆ ਹਨ।
ਇਹ ਵੀ ਪੜ੍ਹੋ:ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ ਤੇ ਲਗਾਈ ਰੋਕ
-PTC News