ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ 'ਤੇ ਲਾਈ ਮੁਕੰਮਲ ਪਾਬੰਦੀ , ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਬਦਲੀਆਂ 'ਤੇ ਮੁਕੰਮਲ ਪਾਬੰਦੀ ਲੈ ਦਿੱਤੀ ਗਈ ਹੈ।
[caption id="attachment_551395" align="aligncenter" width="530"]
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ 'ਤੇ ਲਾਈ ਮੁਕੰਮਲ ਪਾਬੰਦੀ , ਪੜ੍ਹੋ ਪੂਰੀ ਖ਼ਬਰ[/caption]
ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਕਿਸੇ ਵੀ ਮੁਲਾਜ਼ਮ ਦੀ ਵੀ ਬਦਲੀ ਨਹੀਂ ਹੋਵੇਗੀ।
[caption id="attachment_551393" align="aligncenter" width="300"]
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ 'ਤੇ ਲਾਈ ਮੁਕੰਮਲ ਪਾਬੰਦੀ , ਪੜ੍ਹੋ ਪੂਰੀ ਖ਼ਬਰ[/caption]
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਲਿਖਤੀ ਪੱਤਰ ਜਾਰੀ ਕੀਤਾ ਗਿਆ ਹੈ।
-PTCNews