Tue, Apr 30, 2024
Whatsapp

ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

Written by  Jashan A -- May 19th 2019 05:46 PM -- Updated: May 19th 2019 05:48 PM
ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ,ਮੋਹਾਲੀ: ਲੋਕ ਸਭਾ ਚੋਣਾਂ ਦਾ 7ਵਾਂ ਪੜਾਅ ਆਪਣੇ ਅੰਤਿਮ ਪਲਾਂ 'ਤੇ ਹੈ, ਜਿਸ ਦੌਰਾਨ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਪੰਜਾਬ ਪੰਜਾਬ ਦੀਆਂ 13 ਸੀਟਾਂ 'ਤੇ ਮਾਹੌਲ ਕਾਫੀ ਗਰਮਾਇਆ ਹੋਇਆ ਦੇਖਣ ਨੂੰ ਮਿਲਿਆ ਹੈ। [caption id="attachment_297691" align="aligncenter" width="300"]ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ[/caption] ਹੁਣ ਤੱਕ ਪੰਜਾਬ 58.62% ਵੋਟਿੰਗ ਹੋ ਚੁੱਕੀ ਹੈ। ਜਿਸ ਦੇ ਤਹਿਤ ਗੁਰਦਾਸਪੁਰ ‘ਚ 61.13%, ਅੰਮ੍ਰਿਤਸਰ ‘ਚ 52.4 , ਖਡੂਰ ਸਾਹਿਬ ‘ਚ, 55.95%, ਜਲੰਧਰ ‘ਚ 56.44%, ਹੁਸ਼ਿਆਰਪੁਰ ‘ਚ 56.27, ਸ੍ਰੀ ਅਨੰਦਪੁਰ ਸਾਹਿਬ ‘ਚ, 56.76, ਲੁਧਿਆਣਾ ‘ਚ 57.05, ਫਤਹਿਗੜ੍ਹ ਸਾਹਿਬ ‘ਚ 58.21%, ਫਰੀਦਕੋਟ ‘ਚ 56.71, ਫਿਰੋਜ਼ਪੁਰ ‘ਚ 62.04, ਬਠਿੰਡਾ ‘ਚ 62.24, ਸੰਗਰੂਰ ‘ਚ 62.67% ਅਤੇ ਪਟਿਆਲਾ ‘ਚ 63.65 ਫੀਸਦੀ ਵੋਟਿੰਗ ਹੋ ਚੁੱਕੀ ਹੈ। [caption id="attachment_297693" align="aligncenter" width="300"]ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ[/caption] ਤੁਹਾਨੂੰ ਦੱਸ ਦੇਈਏ ਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। [caption id="attachment_297692" align="aligncenter" width="300"]ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ[/caption] ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। -PTC News


Top News view more...

Latest News view more...