Fri, Sep 18, 2026
Whatsapp

ਨਗਰ ਨਿਗਮ ਚੋਣਾਂ 'ਤੇ ਨਵਜੋਤ ਸਿੰਘ ਨੇ ਦਿੱਤਾ ਬਿਆਨ! 

Reported by:  PTC News Desk  Edited by:  Joshi -- November 27th 2017 01:33 PM -- Updated: November 27th 2017 01:35 PM
ਨਗਰ ਨਿਗਮ ਚੋਣਾਂ 'ਤੇ ਨਵਜੋਤ ਸਿੰਘ ਨੇ ਦਿੱਤਾ ਬਿਆਨ! 

ਨਗਰ ਨਿਗਮ ਚੋਣਾਂ 'ਤੇ ਨਵਜੋਤ ਸਿੰਘ ਨੇ ਦਿੱਤਾ ਬਿਆਨ! 

Punjab municipal elections: ਐਮ.ਸੀ ਦੀਆਂ ਚੋਣਾਂ ਲਈ ਪੰਜਾਬ ਕਾਂਗਰਸ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਟਿਕਟਾਂ ਵੰਡਣ ਨੂੰ ਲੈ ਕੇ ਸੀਨੀਅਰ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ। ਜਲੰਧਰ, ਅੰਮ੍ਰਿਤਸਰ, ਅਤੇ ਪਟਿਆਲਾ ਅਤੇ ਸਥਾਨਕ ਮੰਤਰੀ ਨਵਜੋਤ ਸਿੰਘ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਚੋਣਾਂ 20 ਦਿਸੰਬਰ ਤੋਂ ਪਹਿਲਾਂ ਹੋਣਗੀਆਂ। Punjab municipal elections: ਨਗਰ ਨਿਗਮ ਚੋਣਾਂ 'ਤੇ ਨਵਜੋਤ ਸਿੰਘ ਨੇ ਦਿੱਤਾ ਬਿਆਨ! "ਅਸੀਂ ਪਹਿਲਾਂ ਹੀ ਸੰਭਾਵਿਤ ਤਰੀਕਾਂ ਰਾਜ ਚੋਣ ਕਮਿਸ਼ਨ ਨੂੰ ਦੇ ਦਿੱਤੀਆਂ ਹਨ ਅਤੇ ਚੋਣਾਂ 20 ਦਿਸੰਬਰ ਤੋਂ ਪਹਿਲਾਂ ਹੋਣਗੀਆਂ" ਨਵਜੋਤ ਸਿੰਘ ਸਿੱਧੂ ਨੇ ਕਿਹਾ। Punjab municipal elections: ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਜਲੰਧਰ ਲਈ ਟਿਕਟ ਵੰਡ ਦੀ ਦੇਖ ਰੇਖ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜਦਕਿ ਸਾਧੂ ਸਿੰਘ ਧਰਮਸੋਤ ਨੂੰ ਪਟਿਆਲਾ, ਰਜਿੰਦਰ ਸਿੰਘ ਬਾਜਵਾ ਦੀ ਅੰਮ੍ਰਿਤਸਰ ਲਈ ਡਿਊਟੀ ਲਗਾਈ ਗਈ ਹੈ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK