ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

Punjab State Maa Lakshami Diwali Pooja Bumper 2020 Result announced
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ   

ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ:ਚੰਡੀਗੜ੍ਹ : ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਜਾਰੀ ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦੇ ਨਤੀਜੇ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ,ਜੋ ਹੁਣ ਖ਼ਤਮ ਹੋ ਗਿਆ ਹੈ। ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਡਰਾਅ ਦੇ ਨਤੀਜੇ ਬੁੱਧਵਾਰ ਐਲਾਨ ਦਿੱਤੇ ਗਏ ਹਨ।

Punjab State Maa Lakshami Diwali Pooja Bumper 2020 Result announced
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

ਇਸ ਦੌਰਾਨ ਟਿਕਟ ਨੰਬਰ A-844290 ਅਤੇ B-109814 ਨੇ ਡੇਢ-ਡੇਢ ਕਰੋੜ ਦੇ ਇਨਾਮ ਜਿੱਤੇ ਹਨ।10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਣ ਵਾਲੇ ਲੱਕੀ ਨੰਬਰ- B-943419, B149084, B-745563, B-594561 ਅਤੇ B-223841 ਹਨ। ਇਨ੍ਹਾਂ ਸਾਰਿਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ।

Punjab State Maa Lakshami Diwali Pooja Bumper 2020 Result announced
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

ਇਸ ਤੋਂ ਇਲਾਵਾ ਢਾਈ ਲੱਖ ਰੁਪਏ ਦਾ ਤੀਜਾ ਇਨਾਮ ਪਾਉਣ ਵਾਲੇ 20 ਜੇਤੂ ਹਨ। ਤੁਸੀਂ ਵੈਬਸਾਈਟ punjabstatelottery.gov.in  ‘ਤੇ ਪੰਜਾਬ ਲਾਟਰੀ ਦੀਆਂ ਜੇਤੂਆਂ ਦੀ ਸੂਚੀ ਵੀ ਵੇਖ ਸਕਦੇ ਹੋ। ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਨੇ 2 ਲੋਕਾਂ ਨੂੰ ਕਰੋੜਪਤੀ ਅਤੇ ਕਈ ਲੋਕਾਂ ਨੂੰ ਲੱਖਪਤੀ ਬਣਾ ਦਿੱਤਾ ਹੈ। ਫਿਲਹਾਲ ਜੇਤੂਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

Punjab State Maa Lakshami Diwali Pooja Bumper 2020 Result announced
ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

ਦੱਸ ਦੇਈਏ ਕਿ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ (A-844290 ਅਤੇ B-109814 ) ਨੂੰ ਦਿੱਤਾ ਜਾਵੇਗਾ। ਦੂਜਾ ਇਨਾਮ ਪੰਜ ਜੇਤੂਆਂ B-943419, B149084, B-745563, B-594561 ਅਤੇ B-223841 ਨੂੰ ਦਿੱਤਾ ਜਾਵੇਗਾ, ਜਿਸ ‘ਚ ਹਰੇਕ ਜੇਤੂ ਨੂੰ 10-10 ਲੱਖ ਰੁਪਏ ਮਿਲਣਗੇ।
-PTCNews