Rail Roko Andolan Live Updates : ਪੰਜਾਬ 'ਚ ਕਿਸਾਨ-ਮਜਦੂਰ ਮੋਰਚਾ (ਪੰਜਾਬ ਚੈਪਟਰ) ਵੱਲੋਂ ਅੱਜ 5 ਦਸੰਬਰ ਨੂੰ 19 ਥਾਂਵਾਂ 'ਤੇ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ 2 ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ -ਮਜਦੂਰ ਦੇ ਐਲਾਨ ਤਹਿਤ ਪੰਜਾਬ ਪੁਲਿਸ ਵੱਲੋਂ ਦੇਰ ਰਾਤ ਤੋਂ ਐਕਸ਼ਨ ਕਰਦੇ ਹੋਏ ਕਈ ਕਿਸਾਨ-ਮਜਦੂਰ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕਰਦੇ ਹੋਏ ਹਿਰਾਸਤ 'ਚ ਲਿਆ ਗਿਆ ਹੈ ਅਤੇ ਨਜ਼ਰਬੰਦ ਕੀਤਾ ਗਿਆ ਹੈ।ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਆ ਕਿ 19 ਜ਼ਿਲ੍ਹਿਆਂ 'ਚ 26 ਥਾਵਾਂ 'ਤੇ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਜਨਤਕ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ 5 ਦਸੰਬਰ 2025 ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ 'ਰੇਲ ਰੋਕੋ' ਹੇਠ ਲਿਖੀਆਂ ਥਾਵਾਂ 'ਤੇ ਰੇਲ ਪਹੀਆ ਜਾਮ ਕੀਤਾ ਜਾਵੇਗਾ।Kisan Majdoor Morcha Rail Roko Programਅੰਮ੍ਰਿਤਸਰ : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨਗੁਰਦਾਸਪੁਰ : ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਪਠਾਨਕੋਟ : ਪਰਮਾਨੰਦ ਫਾਟਕਤਰਨ ਤਾਰਨ : ਰੇਲਵੇ ਸਟੇਸ਼ਨ ਤਰਨ ਤਾਰਨ ਫਿਰੋਜ਼ਪੁਰ : ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈਕਪੂਰਥਲਾ : ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ)ਜਲੰਧਰ : ਜਲੰਧਰ ਕੈਂਟਹੁਸ਼ਿਆਰਪੁਰ : ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ ਪਟਿਆਲਾ : ਸ਼ੰਬੂ ਅਤੇ ਬਾੜਾ (ਨਾਭਾ )ਸੰਗਰੂਰ : ਸੁਨਾਮ ਸ਼ਹੀਦ ਊਧਮ ਸਿੰਘ ਵਾਲਾਫਾਜ਼ਿਲਕਾ : ਰੇਲਵੇ ਸਟੇਸ਼ਨ ਫਾਜ਼ਿਲਕਾ ਮੋਗਾ : ਰੇਲਵੇ ਸਟੇਸ਼ਨ ਮੋਗਾਬਠਿੰਡਾ : ਰਾਮਪੁਰਾ ਰੇਲ ਸਟੇਸ਼ਨਮੁਕਤਸਰ : ਮਲੋਟ ਅਤੇ ਮੁਕਤਸਰਮਲੇਰਕੋਟਲਾ : ਅਹਿਮਦਗੜ੍ਹ ਮਾਨਸਾ : ਮਾਨਸਾ ਰੇਲਵੇ ਸਟੇਸ਼ਨਲੁਧਿਆਣਾ : ਸਾਹਨੇਵਾਲ ਰੇਲਵੇ ਸਟੇਸ਼ਨ ਫਰੀਦਕੋਟ : ਫਰੀਦਕੋਟ ਰੇਲਵੇ ਸਟੇਸ਼ਨਰੋਪੜ : ਰੇਲਵੇ ਸਟੇਸ਼ਨ ਰੋਪੜ।ਖਬਰ ਅਪਡੇਟ ਜਾਰੀ...