ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ

Punjabi popular singer And MP Hans Raj Hans Mother Ajit Kaur Funeral
ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ 

ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ:ਜਲੰਧਰ : ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਬੁੱਧਵਾਰ ਨੂੰ ਜਲੰਧਰ ਵਿਖੇ ਦਿਹਾਂਤ ਹੋ ਗਿਆ ਸੀ। ਉਹ ਜਲੰਧਰ ਵਿਚ ਲਿੰਕ ਰੋਡ ਸਥਿਤ ਅਪਣੇ ਘਰ ਵਿਚ ਰਹਿੰਦੇ ਸਨ। ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਸੀ।

Punjabi popular singer And MP Hans Raj Hans Mother Ajit Kaur Funeral
ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ

ਇਸ ਦੌਰਾਨ ਅੱਜਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਸਫੀਪੁਰ ਵਿਚ ਕੀਤਾ ਗਿਆ ਹੈ। ਇਸ ਮੌਕੇ ਪੂਰਨ ਸ਼ਾਹਕੋਟੀ , ਮਾਸਟਰ ਸਲੀਮ ,ਗੀਤਕਾਰ ਵਿਜੈ ਧੰਮੀ ਪਹੁੰਚੇ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਸਿਆਸੀ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਸਨ।

Punjabi popular singer And MP Hans Raj Hans Mother Ajit Kaur Funeral
ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ

ਦੱਸਿਆ ਜਾਂਦਾ ਹੈ ਕਿ ਪਰਿਵਾਰ ਦੇ ਕਈ ਮੈਂਬਰ ਵਿਦੇਸ਼ ‘ਚ ਰਹਿੰਦੇ ਹਨ। ਹੰਸ ਰਾਜ ਹੰਸ ਦੇ ਛੋਟੇ ਭਰਾ ਪਰਮਜੀਤ ਹੰਸ ਤੇ ਉਨ੍ਹਾਂ ਦੀ ਪਤਨੀ ਕੈਨੇਡਾ ‘ਚ ਹਨ। ਉਨ੍ਹਾਂ ਦੀ ਭੈਣ ਹਰਬੰਸ ਕੌਰ ਯੂਕੇ ‘ਚ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ।

Punjabi popular singer And MP Hans Raj Hans Mother Ajit Kaur Funeral
ਮਸ਼ਹੂਰ ਸੂਫ਼ੀ ਗਾਇਕ ਤੇ ਸੰਸਦ ਮੈਬਰ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਕੀਤਾ ਅੰਤਿਮ ਸਸਕਾਰ

ਦੱਸ ਦੇਈਏ ਕਿ ਹੰਸ ਰਾਜ ਹੰਸ ਪੰਜਾਬ ਦਾ ਇੱਕ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਬਹੁਤ ਸਾਲਾਂ ਤੋਂ  ਲੋਕ ਗੀਤ ਗਾ ਰਹੇ ਹਨ ਪਰ ਹੁਣ ਉਨ੍ਹਾਂ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਉਸਨੂੰ ਅਸੈਨਿਕ ਅਧਿਕਾਰੀ ਦੇ ਵਜੋ ਪਦਮ-ਸ਼੍ਰੀ ਸਨਮਾਨ ਮਿਲਿਆ ਸੀ। ਹੁਣ ਉਹ ਭਾਜਪਾ ਤੋਂ ਟਿਕਟ ਲੈ ਕੇ ਸੰਸਦ ਮੈਬਰ ਬਣ ਗਏ ਹਨ ,ਜੋ ਅੱਜ ਕੱਲ੍ਹ ਦਿੱਲੀ ਰਹਿੰਦੇ ਹਨ।
-PTCNews