Sun, May 5, 2024
Whatsapp

ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ

Written by  Shanker Badra -- July 31st 2019 03:51 PM
ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ

ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ

ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ:ਚੰਡੀਗੜ੍ਹ: ਪੰਜਾਬੀ ਗਾਇਕ ਗੁਰੂ ਰੰਧਾਵਾ ਉਤੇ ਕੈਨੇਡਾ ਵਿਚ ਹੋਏ ਹਮਲੇ ਤੋਂ ਬਾਅਦ ਹੁਣ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ। ਇਸ ਸਬੰਧੀ ਗੁਰੂ ਰੰਧਾਵਾ ਨੇ ਇਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿਹਾ ਹੈ। [caption id="attachment_324339" align="aligncenter" width="300"]Punjabi Singer Guru Randhawa Will not program in Canada ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ[/caption] ਹੁਣ ਗਾਇਕ ਗੁਰੂ ਰੰਧਾਵਾ ਵੱਲੋਂ ਇਸ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਕੈਨੇਡਾ 'ਚ ਕੋਈ ਸ਼ੋਅ ਨਹੀ ਕਰਨਗੇ। ਇਸ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। [caption id="attachment_324340" align="aligncenter" width="300"]Punjabi Singer Guru Randhawa Will not program in Canada ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ[/caption] ਦਰਅਸਲ 'ਚ ਬੀਤੇ ਦਿਨੀਂ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਕੈਨੇਡਾ ਦੇ ਵੈਨਕੂਵਰ ‘ਚ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਹੁਣ ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਗੁਰੂ ਰੰਧਾਵਾ ਠੀਕ ਲੱਗ ਰਹੇ ਹਨ ਪਰ ਉਹ ਆਪਣੇ ਚਿਹਰੇ ਤੋਂ ਖੂਨ ਸਾਫ਼ ਕਰਦੇ ਨਜ਼ਰ ਆ ਰਹੇ ਹਨ। [caption id="attachment_324337" align="aligncenter" width="300"]Punjabi Singer Guru Randhawa Will not program in Canada ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ , ਵੈਨਕੂਵਰ ‘ਚ ਹੋਇਆ ਸੀ ਹਮਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ ‘ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ ਇਸ ਹਮਲੇ ‘ਚ ਗੁਰੂ ਦੇ ਚਿਹਰੇ ‘ਤੇ ਸੱਟ ਲੱਗੀ ਦੱਸੀ ਜਾ ਰਹੀ ਹੈ ਪਰ ਉਹ ਸੁਰੱਖਿਅਤ ਹਨ। ਖ਼ਬਰਾਂ ਮੁਤਾਬਕ ਗੁਰੂ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਇੱਕ ਸ਼ੋਅ ਦੇ ਲਈ ਵੈਨਕੂਵਰ ‘ਚ ਸੀ। ਰੰਧਾਵਾ ਨੂੰ ਹਮਲੇ ਤੋਂ ਬਾਅਦ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। -PTCNews


Top News view more...

Latest News view more...