Wed, Dec 24, 2025
Whatsapp

ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ

Reported by:  PTC News Desk  Edited by:  Shanker Badra -- February 05th 2019 03:11 PM -- Updated: February 05th 2019 06:25 PM
ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ

ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ

ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ:ਰਾਜਾਸਾਂਸੀ : ਅਜਨਾਲਾ ਦੇ ਪਿੰਡ ਗੁਜਰਪੁਰਾ ਨਜ਼ਦੀਕ ਬੀਤੇ ਕੱਲ੍ਹ ਇੱਕ ਤੇਜ਼ ਰਫ਼ਤਾਰ ਬੱਸ ਵਲੋਂ ਬੀ.ਐੱਸ.ਐੱਫ. ਦੀ ਗੱਡੀ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। [caption id="attachment_251518" align="aligncenter" width="300"]Rajasansi road accident killed BSF Young men Rajasansi Airport Tribute
ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ[/caption] ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਬੀਐਸਐਫ ਜਵਾਨ ਦੀ ਇਲਾਜ ਦੌਰਾਨ ਹੋਈ ਮੌਤ ਹੋ ਗਈ ਸੀ।ਅੱਜ ਬੀ.ਐੱਸ.ਐੱਫ.ਦੇ ਉਕਤ ਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਬੀ.ਐਸ.ਐਫ. ਦੇ ਡੀ.ਆਈ.ਜੀ. ਰਜੇਸ਼ ਸ਼ਰਮਾ ਨੇ ਸ਼ਰਧਾਂਜਲੀ ਦਿੱਤੀ ਹੈ। [caption id="attachment_251522" align="aligncenter" width="300"]Rajasansi road accident killed BSF Young men Rajasansi Airport Tribute
ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ[/caption] ਦੱਸ ਦੇਈਏ ਕਿ ਇਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨ ਗਿਰੀਵਰ ਸਿੰਘ ਦੀ ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।ਜਿਥੇ ਮ੍ਰਿਤਕ ਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਹਵਾਈ ਰਸਤੇ ਰਾਹੀਂ ਉਸ ਦੇ ਜੱਦੀ ਪਿੰਡ ਖੰਡੇ ਲਸਰ ਜ਼ਿਲ੍ਹਾ ਸੀਕਰ ਰਾਜਸਥਾਨ ਲਿਜਾਇਆ ਜਾਵੇਗਾ। [caption id="attachment_251516" align="aligncenter" width="300"]Rajasansi road accident killed BSF Young men Rajasansi Airport Tribute
ਰਾਜਾਸਾਂਸੀ : ਸੜਕ ਹਾਦਸੇ 'ਚ ਮਾਰੇ ਗਏ ਬੀ.ਐੱਸ.ਐਫ. ਦੇ ਜਵਾਨ ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਂਜਲੀ[/caption] ਜ਼ਿਕਰਯੋਗ ਹੈ ਕਿ ਬੀਤੇ ਕੱਲ ਅਜਨਾਲਾ ਦੇ ਪਿੰਡ ਗੁਜਰਪੁਰਾ ਨੇੜੇ ਇੱਕ ਤੇਜ਼ ਰਫ਼ਤਾਰ ਬੱਸ ਨੇ ਬੀ.ਐੱਸ.ਐੱਫ. ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ।ਜਿਸ ਕਾਰਨ ਬੀ.ਐੱਸ.ਐੱਫ. ਦੇ 14 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸਨ।ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜ਼ਖਮੀ ਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਸੀ ਅਤੇ 4 ਜਵਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ।ਜਿਨ੍ਹਾਂ 'ਚੋਂ ਬੀ.ਐੱਸ.ਐੱਫ. ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। -PTCNews


Top News view more...

Latest News view more...

PTC NETWORK
PTC NETWORK