ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ

Rishi Kapoor perfect Aate Ka Phulkas at Anupam Kher apartment in New York
ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ

ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ:ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ 9 ਮਹੀਨਿਆਂ ਤੋਂ ਨਿਊਯਾਰਕ ‘ਚ ਹਨ। ਜਿਥੇ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ , ਜਿਸ ‘ਚ ਰਿਸ਼ੀ ਕਪੂਰ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ ਪਰ ਹੁਣ ਉਹ ਸਿਹਤਮੰਦ ਹੋ ਚੁੱਕੇ ਹਨ ਤੇ ਜਲਦ ਹੀ ਭਾਰਤ ਵੀ ਆ ਜਾਣਗੇ।

Rishi Kapoor perfect Aate Ka Phulkas at Anupam Kher apartment in New York

ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ

ਇਸ ਦੌਰਾਨ ਉਨ੍ਹਾਂ ਦੀ ਇਕ ਅਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਉਹ ਆਪਣੇ ਘਰ ਨੂੰ ਮਿਸ ਕਰ ਰਹੇ ਹਨ। ਰਿਸ਼ੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਹ ਬਾਲੀਵੁੱਡ ਦੇ ਅਦਾਕਾਰ ਅਨੁਪਮ ਖੇਰ ਨਾਲ ਲੰਚ ਟੇਬਲ ‘ਤੇ ਬੈਠੇ ਦਿਖਾਈ ਦੇ ਰਹੇ ਹਨ ,ਉਨ੍ਹਾਂ ਨਾਲ ਪਤਨੀ ਨੀਤੂ ਕਪੂਰ ਵੀ ਹੈ।

Rishi Kapoor perfect Aate Ka Phulkas at Anupam Kher apartment in New York

ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ

ਇਸ ਦੌਰਾਨ ਰੋਟੀ ਨੂੰ ਹੱਥ ‘ਚ ਫੜ ਕੇ ਰਿਸ਼ੀ ਦੇ ਚਿਹਰੇ ਦੀ ਖੁਸ਼ੀ ਅੱਲਗ ਹੀ ਝਲਕ ਰਹੀ ਹੈ। ਉਨ੍ਹਾਂ ਨੇ ਇਸ ਦਾ ਜ਼ਿਕਰ ਫੋਟੋ ਦੇ ਕੈਪਸ਼ਨ ‘ਚ ਵੀ ਕੀਤਾ ਹੈ- ਅਨੁਪਮ ਖੇਰ ਦੇ ਅਪਾਰਟਮੈਂਟ ‘ਤੇ ਲੰਚ। ਲੰਬੇ ਅਰਸੇ ਤੋਂ ਬਾਅਦ ਆਟੇ ਦਾ ਫੁਲਕਾ ਮਿਲਿਆ। ਇਸ ਵਿਅਕਤੀ ਨੇ ਲਜੀਜ਼ ਖਾਣਾ ਤਿਆਰ ਕੀਤਾ।

ਦੱਸ ਦੇਈਏ ਕਿ ਅਨੁਪਮ ਖੇਰ ਵੀ ਇਨ੍ਹਾਂ ਦਿਨੀਂ ਨਿਊਯਾਰਕ ‘ਚ ਹੈ, ਜਿੱਥੇ ਉਹ ਇਕ ਅਮਰੀਕਨ ਟੀਵੀ ਸ਼ੋਅ ਦੇ ਅਗਲੇ ਸੀਜ਼ਨ ਦੀ ਸ਼ੂਟਿੰਗ ਕਰ ਰਹੇ ਹਨ। ਅਨੁਪਮ ਨੇ ਇਸ ਲੰਚ ਬਾਰੇ ਲਿਖਿਆ- ਨੀਤੂ ਜੀ ਤੇ ਰਿਸ਼ੀ ਕਪੂਰ ਨੂੰ ਲੰਚ ਲਈ ਬੁੱਲਾ ਕੇ ਖੁਸ਼ ਹਾਂ। ਜਿਵੇਂ ਕਿ ਨੀਤੂ ਜੀ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਨਿਊਯਾਰਕ ‘ਚ ਲੰਚ ‘ਤੇ ਅਜਿਹੇ ਮਿਲਾਂਗੇ।
-PTCNews