ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਹੋਈ ਵੱਡੀ ਲੁੱਟ
ਮੋਟਰਸਾਈਕਲ ਸਵਾਰ ਲੁਟੇਰੇ 8 ਲੱਖ 84 ਹਜਾਰ ਰੁਪਏ ਲੁੱਟ ਕੇ ਫਰਾਰ ਜਲੰਧਰ ਰੋਡ਼ ਤੇ ਸਥਿਤ ਅਲਫ਼ਾ ਵਨ ਮਾਲ ਦੇ ਨੇੜੇ ਵਾਪਰੀ ਘਟਨਾ ਪੈਟ੍ਰੋਲ ਪੰਪ ਦਾ ਕੈਸ਼ ਬੈਂਕ ਚ ਜਮਾਂ ਕਰਵਾਉਣ ਜਾ ਰਹੇ ਕਰਿੰਦਿਆਂ ਨੂੰ ਲੁੱਟਿਆ ਪੈਟ੍ਰੋਲ ਪੰਪ ਦੇ ਮੈਨੇਜਰ ਤੋਂ ਖੋਇਆ ਪੈਸਿਆਂ ਦਾ ਬੈਗ ਲੁਟੇਰਿਆਂ ਨੇ ਗੋਲੀ ਵੀ ਚਲਾਈ ਪੰਪ ਤੋਂ ਚੰਦ ਕਦਮਾਂ ਦੀ ਦੂਰੀ ਤੇ ਹੈ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ —PTC News