ਰੂਸ ਨੇ ਫਰਜ਼ੀ ਖ਼ਬਰਾਂ ਨੂੰ ਲੈ ਕੇ ਬਣਾਇਆ ਕਾਨੂੰਨ, ਫਰਜ਼ੀ ਖ਼ਬਰਾਂ ਫੈਲਾਉਣ 'ਤੇ 15 ਵਰ੍ਹੇ ਕੈਦ ਦੀ ਸਜ਼ਾ
ਤੁਹਾਨੂੰ ਦੱਸ ਦੇਈਏ ਕਿ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਚ ਇਹ ਕਾਨੂੰਨ ਪਾਸ ਹੋ ਕੇ ਰਾਸ਼ਟਰਪਤੀ ਪੁਤੀਨ ਕੋਲ ਗਿਆ ਤੇ ਆਖਿਰਕਾਰ ਪੁਤਿਨ ਨੇ ਵੀ ਇਸ ਕਾਨੂੰਨ ਤੇ ਦਸਤਖਤ ਕਰ ਕੇ ਇਸ ਨੂੰ ਕਾਨੂੰਨੀ ਜਾਮਾ ਪਾ ਦਿੱਤਾ। ਇਸ ਨਵੇਂ ਕਾਨੂੰਨ ਮੁਤਾਬਕ ਝੂਠੀਆਂ ਖ਼ਬਰਾਂ ਜਾਂ ਜਾਣਕਾਰੀ ਨਸ਼ਰ ਕਰਨ ਤੇ 15 ਵਰ੍ਹੇ ਕੈਦ ਦੀ ਸਜ਼ਾ ਦੇ ਨਾਲ ਜੁਰਮਾਨਾ ਕੀਤਾ ਜਾਵੇਗਾ। ਇਹ ਕਾਨੂੰਨ ਰੂਸ ਵਿੱਚ ਲਾਗੂ ਕਰ ਦਿੱਤਾ।
ਇਹ ਵੀ ਪੜ੍ਹੋ:Russia-Ukraine War Day 10 updates: UN ਦਾ ਦਾਅਵਾ- ਹੁਣ ਤੱਕ 12 ਲੱਖ ਲੋਕਾਂ ਨੇ ਯੂਕਰੇਨ ਛੱਡਿਆ, ਰੂਸ ਨੇ ਇੱਕ ਹਫ਼ਤੇ 'ਚ 500 ਤੋਂ ਵੱਧ ਦਾਗੀਆਂ ਮਿਜ਼ਾਈਲਾਂ
-PTC News