Sat, Jul 12, 2025
Whatsapp

SAD ਅਤੇ BSP ਨੇ ਕੀਤਾ ਕੈਪਟਨ ਦੀ ਰਿਹਾਇਸ਼ ਦਾ ਘਿਰਾਓ, ਫਾਰਮ ਹਾਊਸ ਸਿਸਵਾਂ ਨੇੜੇ ਲਾਇਆ ਡੇਰਾ

Reported by:  PTC News Desk  Edited by:  Jagroop Kaur -- June 15th 2021 01:14 PM -- Updated: June 15th 2021 01:34 PM
SAD ਅਤੇ BSP ਨੇ ਕੀਤਾ ਕੈਪਟਨ ਦੀ ਰਿਹਾਇਸ਼ ਦਾ ਘਿਰਾਓ, ਫਾਰਮ ਹਾਊਸ ਸਿਸਵਾਂ ਨੇੜੇ ਲਾਇਆ ਡੇਰਾ

SAD ਅਤੇ BSP ਨੇ ਕੀਤਾ ਕੈਪਟਨ ਦੀ ਰਿਹਾਇਸ਼ ਦਾ ਘਿਰਾਓ, ਫਾਰਮ ਹਾਊਸ ਸਿਸਵਾਂ ਨੇੜੇ ਲਾਇਆ ਡੇਰਾ

ਮੰਗਲਵਾਰ ਨੂੰ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਮਿਲ ਕੇ ਮੁਹਾਲੀ ਵਿਖੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕੀਤਾ , ਇਸ ਦੌਰਾਨ ਸ਼ਿਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ਼ਾਮਿਲ ਹੋਈ। ਕੈਪਟਨ ਦੀ ਸਿਸਵਾਂ ਵਾਲੀ ਰਿਹਾਇਸ਼ ਬਾਹਰ ਮੁਜ਼ਾਹਰਾ ਵੈਕਸੀਨ ਅਤੇ ਫਤਿਹ ਕਿਟ ਟੈਂਡਰ ਘੁਟਾਲੇ ਦੇ ਨੇ ਇਲਜ਼ਾਮ,ਬਲਬੀਰ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਧਰਨਾ ਸ਼੍ਰੋਮਣੀ ਅਕਾਲੀ ਦਲ CBI ਜਾਂਚ ਦੀ ਕਰ ਰਿਹਾ ਮੰਗ |Read More :  ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਜਵਾਨ ਹੋਇਆ ਸ਼ਹੀਦ  

Top News view more...

Latest News view more...

PTC NETWORK
PTC NETWORK