Sun, May 5, 2024
Whatsapp

ਦੇਖੋ,ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ ,ਕਈ ਮੁੰਡੇ ਕੁੜੀਆਂ ਕਾਬੂ

Written by  Shanker Badra -- September 14th 2018 08:30 PM -- Updated: September 14th 2018 08:34 PM
ਦੇਖੋ,ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ ,ਕਈ ਮੁੰਡੇ ਕੁੜੀਆਂ ਕਾਬੂ

ਦੇਖੋ,ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ ,ਕਈ ਮੁੰਡੇ ਕੁੜੀਆਂ ਕਾਬੂ

ਦੇਖੋ,ਇਥੇ ਹੁੰਦਾ ਸੀ ਦੇਹ ਵਪਾਰ ਦਾ ਧੰਦਾ ,ਕਈ ਮੁੰਡੇ ਕੁੜੀਆਂ ਕਾਬੂ:ਸੰਗਰੂਰ ਦੀ ਪੁਲਿਸ ਵੱਲੋਂ ਸੰਗਰੂਰ ਦੇ ਸੁਨਾਮ ਰੋਡ 'ਤੇ ਬਣੇ ਸੇਖੋਂ ਹੋਟਲ ਵਿਚ ਛਾਪੇਮਾਰੀ ਕਰ ਕੇ ਦੇਹ ਵਪਾਰ ਕਰਨ ਅਤੇ ਕਰਵਾਉਣ ਦੇ ਦੋਸ਼ ਅਧੀਨ ਕਈ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਹੈ।Sangrur One Hotel sex racket , many boys girls arrestedਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੱਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਪਾਸੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਸੇਖੋਂ ਹੋਟਲ ਵਿਚ ਮੁੰਡੇ ਕੁੜੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ।sangrur-one-hotel-sex-racket-many-boys-girls-arrestedਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਉਕਤ ਹੋਟਲ ਦੀ ਚੈਕਿੰਗ ਕੀਤੀ ਗਈ ਤਾਂ ਮੌਕੇ ਤੋਂ ਕਈ ਮੁੰਡੇ ਕੁੜੀਆਂ ਇਤਰਾਜ਼ਯੋਗ ਹਾਲਤਾਂ ਵਿਚ ਮਿਲੇ ਹਨ।sangrur-one-hotel-sex-racket-many-boys-girls-arrestedਡੀ.ਐੱਸ.ਪੀ. ਸੱਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਤਰਾਜ਼ਯੋਗ ਹਾਲਤਾਂ ਵਿੱਚ ਫੜੇ ਗਏ ਜੋੜਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਇਸ ਦੇ ਨਾਲ ਹੀ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰਕੇ ਸ਼ੱਕੀ ਹਾਲਾਤਾਂ 'ਚ ਫੜੇ ਗਏ ਜੋੜਿਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -PTCNews


Top News view more...

Latest News view more...