Wed, May 15, 2024
Whatsapp

ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ

Written by  Jashan A -- June 08th 2019 12:31 PM
ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ

ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ

ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ,ਸੰਗਰੂਰ: ਬਠਿੰਡਾ-ਸੁਨਾਮ ਰੋਡ ‘ਤੇ ਪੈਂਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ ਤਕਰੀਬਨ 43 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ। [caption id="attachment_304539" align="aligncenter" width="300"]fth ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ[/caption] ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਫਤਿਹ ਆਪਣਾ ਤੀਜਾ ਜਨਮ ਦਿਨ ਆਪਣਿਆਂ ਦੇ ਨਾਲ ਮਨਾਏ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਹੋਰ ਪੜ੍ਹੋ:ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ,12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਰੇਪ ‘ਤੇ ਹੋਵੇਗੀ ਮੌਤ ਦੀ ਸਜ਼ਾ [caption id="attachment_304540" align="aligncenter" width="300"]fth ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ[/caption] ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ।ਇੱਥੇ ਦੱਸ ਦੇਈਏ ਕਿ ਫਤਿਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਫਤਿਹ ਵਿਆਹ ਤੋਂ ਸੱਤ ਸਾਲਾਂ ਬਾਅਦ ਹੋਇਆ ਸੀ। [caption id="attachment_304541" align="aligncenter" width="300"]fth ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਨੂੰ ਬਚਾਉਣ ਲਈ ਤਕਰੀਬਨ 43 ਘੰਟਿਆਂ ਤੋਂ ਜੱਦੋਜਹਿਦ ਜਾਰੀ, ਦੇਖੋ #LIVE ਤਸਵੀਰਾਂ[/caption] ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦਾ ਕੰਮ 95 ਫੁੱਟ ਤੱਕ ਪਹੁੰਚ ਚੁੱਕਾ ਹੈ। ਉਥੇ ਪਿੰਡ ਵਾਸੀ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ। ਫਿਲਹਾਲ ਬੱਚੇ ਨੂੰ ਬਾਹਰ ਕੱਢੇ ਜਾਣ ਉਪਰੰਤ ਉਸ ਦੇ ਇਲਾਜ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। -PTC News


Top News view more...

Latest News view more...