Fri, Feb 6, 2026
Whatsapp

ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ 

Reported by:  PTC News Desk  Edited by:  Shanker Badra -- September 18th 2019 06:20 PM
ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ 

ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ 

ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ:ਜਲੰਧਰ : ਪੰਜਾਬੀ ਗਾਇਕ ਮਾਸਟਰ ਸਲੀਮ ਦੇ ਘਰ ਅੱਜ ਦੁਖਦਾਈ ਭਾਣਾ ਵਰਤ ਗਿਆ ਹੈ।ਨਕੋਦਰ ਰੋਡ 'ਤੇ ਆਪਣੇ ਪਿਤਾ ਨਾਲ ਬਾਈਕ 'ਤੇ ਜਾ ਰਹੀ ਮਾਸਟਰ ਸਲੀਮ ਦੀ ਭਾਬੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_341194" align="aligncenter" width="300"]Sufi Punjabi Singer Master Saleem Bhabbi dies in road accident ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ[/caption] ਮਿਲੀ ਜਾਣਕਾਰੀ ਅਨੁਸਾਰ ਮਾਸਟਰ ਸਲੀਮ ਦੀ ਭਾਬੀ ਪ੍ਰਵੀਨ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ। ਇਸ ਦੌਰਾਨ ਪਿੱਛਿਓਂ ਟਿੱਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਹੈ।ਇਸ ਹਾਦਸੇ 'ਚ ਪ੍ਰਵੀਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਕਿ ਉਸ ਨੇ ਦਮ ਤੋੜ ਦਿੱਤਾ। [caption id="attachment_341195" align="aligncenter" width="300"]Sufi Punjabi Singer Master Saleem Bhabbi dies in road accident ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਨਾਲਾ: ਆਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ ,ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਟਿੱਪਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਥਾਣਾ 6 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK