0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਕਾਰਨ ਦੁੱਧ ਉਤਪਾਦਨ ਘੱਟ ਰਿਹਾ ਹੈ। ਲੰਪੀ ਸਕਿੱਨ ਦੇ ਨਾਲ ਪਹਿਲਾਂ ਤਾਂ ਸਿਰਫ਼ ਗਾਵਾਂ ਹੀ ਲਾਗ ਦੀ ਲਪੇਟ ਵਿਚ ਆ ਰਹੀਆਂ ਸਨ ਪਰ ਹੁਣ ਮੱਝਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ ਹਨ। ਪਸ਼ੂਆਂ ਦੀ ਮੌਤ ਦਰ ਅਤੇ ਬਿਮਾਰੀ ਦੇ ਪ੍ਰਭਾਵ ਕਾਰਨ ਸੂਬੇ ਵਿੱਚ ਦੁੱਧ ਉਤਪਾਦਨ ਵਿੱਚ ਵੀ ਕਮੀ ਆ ਰਹੀ ਹੈ।
Share this article
If you liked this article share it with your friends.they will thank you later