0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਦੇਸ਼ 'ਚ ਅੱਜ ਤੋਂ ਹਾਈ ਸਪੀਡ ਇੰਟਰਨੈਟ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਰਿਲਾਇੰਸ ਜੀਓ ਮੁੰਬਈ ਦੇ ਸਕੂਲ ਅਧਿਆਪਕਾਂ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਦੇ ਵਿਦਿਆਰਥੀਆਂ ਨਾਲ 5ਜੀ ਨੈੱਟਵਰਕ 'ਤੇ ਜੋੜੇਗਾ। ਇਸ 'ਚ ਅਧਿਆਪਕ ਔਗਮੈਂਟੇਡ ਰਿਐਲਿਟੀ ਦੀ ਵਰਤੋਂ ਕਰਕੇ ਮੀਲਾਂ ਦੂਰ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ।
Share this article
If you liked this article share it with your friends.they will thank you later