Sun, May 5, 2024
Whatsapp

ਥਾਈਲੈਂਡ ਦੀ ਗੁਫਾ 'ਚ ਫੁੱਟਬਾਲ ਟੀਮ ਨੂੰ ਬਚਾਉਣ ਦੌਰਾਨ ਵਾਪਰਿਆ ਹਾਦਸਾ, 1 ਦੀ ਮੌਤ

Written by  Shanker Badra -- July 06th 2018 12:03 PM -- Updated: July 06th 2018 12:06 PM
ਥਾਈਲੈਂਡ ਦੀ ਗੁਫਾ 'ਚ ਫੁੱਟਬਾਲ ਟੀਮ ਨੂੰ ਬਚਾਉਣ ਦੌਰਾਨ ਵਾਪਰਿਆ ਹਾਦਸਾ, 1 ਦੀ ਮੌਤ

ਥਾਈਲੈਂਡ ਦੀ ਗੁਫਾ 'ਚ ਫੁੱਟਬਾਲ ਟੀਮ ਨੂੰ ਬਚਾਉਣ ਦੌਰਾਨ ਵਾਪਰਿਆ ਹਾਦਸਾ, 1 ਦੀ ਮੌਤ

ਥਾਈਲੈਂਡ ਦੀ ਗੁਫਾ 'ਚ ਫੁੱਟਬਾਲ ਟੀਮ ਨੂੰ ਬਚਾਉਣ ਦੌਰਾਨ ਵਾਪਰਿਆ ਹਾਦਸਾ, 1 ਦੀ ਮੌਤ:ਥਾਈਲੈਂਡ ਦੀ ਗੁਫਾ ਵਿਚ ਫਸੀ ਫੁੱਟਬਾਲ ਦੀ ਟੀਮ ਨੂੰ ਬਚਾਉਣ ਲੱਗਿਆਂ ਇਕ ਗੋਤਾਖੋਰ ਦੀ ਮੌਤ ਹੋ ਗਈ ਹੈ। Thailand cave in football team saving During happened accident,1 deathਸਰਕਾਰੀ ਅਧਿਾਕਰੀਆਂ ਅਨੁਸਾਰ ਸਾਬਕਾ ਸਾਰਜੈਂਟ ਸਾਮਾਰਨ ਕੁਨਨ ਸ਼ੁੱਕਰਵਾਰ ਸਵੇਰੇ ਕਰੀਬ 2 ਵਜੇ (ਲੋਕਲ ਸਮਾਂ) ਜਦੋਂ ਕਮਾਂਡ ਸੈਂਟਰ ਵੱਲ੍ਹ ਨੂੰ ਆ ਰਿਹਾ ਸੀ ਤਾਂ ਗੁਫਾ ਵਿਚ ਆਕਸੀਜਨ ਦੀ ਕਮੀ ਕਾਰਨ ਉਸਦੀ ਮੌਤ ਹੋ ਗਈ।ਕਮਾਂਡ ਸੈਂਟਰ ਗੁਫਾ ਵਿਚ ਕਰੀਬ 2 ਕਿਲੋਮੀਟਰ ਦੀ ਦੂਰੀ 'ਤੇ ਹੈ। Thailand cave in football team saving During happened accident,1 deathਮਿਲੀ ਜਾਣਕਾਰੀ ਅਨੁਸਾਰ ਕੁਨਾਨ ਗੁਫਾ ਵਿਚ ਬੱਚਿਆਂ ਨੂੰ ਆਕਸੀਜਨ ਦੇ ਸਿਲੰਡਰ ਦੇ ਕੇ ਵਾਪਸ ਆ ਰਿਹਾ ਸੀ।ਹਾਲਾਂਕਿ,ਰਾਹਤ ਬਚਾਅ ਕਾਰਜ ਜਾਰੀ ਹੈ।Thailand cave in football team saving During happened accident,1 deathਬਚਾਅ ਦਲ ਨੂੰ ਖ਼ਰਾਬ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੌਸਮ ਵਿਭਾਗ ਨੇ 2 ਦਿਨ ਬਾਅਦ ਉੱਥੇ ਇੱਕ ਹਫ਼ਤੇ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। -PTCNews


Top News view more...

Latest News view more...