Fri, May 3, 2024
Whatsapp

ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਟੀਮ, ਹੁਣ ਇਸ ਤਰ੍ਹਾਂ ਬਚਾਇਆ ਜਾਵੇਗਾ ਬੱਚਿਆਂ ਨੂੰ 

Written by  Joshi -- July 08th 2018 11:27 AM
ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਟੀਮ, ਹੁਣ ਇਸ ਤਰ੍ਹਾਂ ਬਚਾਇਆ ਜਾਵੇਗਾ ਬੱਚਿਆਂ ਨੂੰ 

ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਟੀਮ, ਹੁਣ ਇਸ ਤਰ੍ਹਾਂ ਬਚਾਇਆ ਜਾਵੇਗਾ ਬੱਚਿਆਂ ਨੂੰ 

ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਟੀਮ, ਹੁਣ ਇਸ ਤਰ੍ਹਾਂ ਬਚਾਇਆ ਜਾਵੇਗਾ ਬੱਚਿਆਂ ਨੂੰ ਤਕਰੀਬਨ 14 ਕੁ ਦਿਨ ਪਹਿਲਾਂ ਫੁੱਟਬਾਲ ਟੀਮ ਦੇ 12 ਬੱਚੇ ਅਤੇ ਕੋਚ ਫਸੇ ਹੋਏ ਹਨ।  ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਵੱਲੋਂ ਐਤਵਾਰ ਨੂੰ ਮੀਡੀਆਕਰਮੀਆਂ ਨੂੰ ਗੁਫਾ ਨੇੜਿਓਂ ਜਗ੍ਹਾ ਖਾਲੀ ਕਰਨ ਲਈ ਕਿਹਾ ੍ਹੈ। ਅਧਿਕਾਰੀਆਂ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਨਾਲ ''ਪੀੜਤਾਂ'' ਦੀ ਮਦਦ ਕਰਨ ਵਜੋਂ ਮੀਡੀਆਕਰਮੀਆਂ ਨੂੰ ਜਗ੍ਹਾ ਕਰਨ ਲਈ ਕਿਹਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਬੱਚਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਕਰੀਬਨ ਅੰਤਿਮ ਦੌਰ 'ਚ ਹਨ। thailand football team trapped in caveਗੁਫਾ 'ਚ 23 ਜੂਨ ਤੋਂ ਫਸੀ ''ਵਾਈਲਡ ਬੋਰਸ'' ਨਾਮੀ ਟੀਮ ਭਾਰੀ ਮੀਂਹ ਕਾਰਨ ਗੁਫਾ 'ਚ ਹੀ ਫਸ ਗਈ ਸੀ। ਗੁਫਾ ਦੇ ਬਾਹਰ ਇੱਕ ਸੁਰੱਖਿਅਤ ਥਾਂ 'ਤੇ 1000 ਪੱਤਰਕਾਰ ਇਸਦੀ ਕਵਰੇਜ ਲਈ ਲੱਗੇ ਸਨ। ਇਸ ਤੋਂ ਬਾਅਦ ਪੁਲਸ ਵੱਲੋਂ ਐਤਵਾਰ ਨੂੰ ਇਸ ਜਗ੍ਹਾ ਲਾਊਡ ਸਪੀਕਰ ਨਾਲ ਮੁਹਿੰਮ ਨਾਲ ਜੁੜੇ ਲੋਕਾਂ ਨੂੰ ਇਲਾਕੇ 'ਚੋਂ ਬਾਹਰ ਜਾਣ ਲਈ ਕਿਹਾ। thailand football team trapped in caveਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸਥਿਤੀ ਨੂੰ ਸਮਝਣ ਅਤੇ ਪੀੜਤਾਂ ਦੀ ਮਦਦ ਲਈ ਇਸ ਇਲਾਕੇ ਦੀ ਲੋੜ ਹੈ। —PTC News


Top News view more...

Latest News view more...