Thu, Jun 19, 2025
Whatsapp

ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ

Reported by:  PTC News Desk  Edited by:  Shanker Badra -- February 24th 2021 10:47 AM
ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ

ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ

ਲਾਸ ਏਂਜਲਿਸ : ਲਾਸ ਏਂਜਲਿਸ ਵਿਚ ਹੋਏ ਸੜਕ ਹਾਦਸੇ ਵਿਚ ਗੋਲਫ ਦੇ ਪ੍ਰਸਿੱਧ ਖਿਡਾਰੀ ਟਾਈਗਰ ਵੂਡਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਹੈ ਤੇ ਹਸਪਤਾਲ ਵਿੱਚ ਇਲਾਜ ਜਾਰੀ ਹੈ। [caption id="attachment_477261" align="aligncenter" width="700"]Tiger Woods Accident । Tiger Woods in hospital after California 'major' car crash ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ ਦਮਨ ਵਿਰੋਧੀ ਦਿਵਸ ਮਿਲੀ ਜਾਣਕਾਰੀ ਅਨੁਸਾਰ ਵੂਡਸ ਇਕੱਲੇ ਡਰਾਈਵਿੰਗ ਕਰ ਰਿਹਾ ਸੀ। ਇਸ ਦੌਰਾਨ ਉਸਦੀ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾਉਣ ਕਰਕੇ ਪਲਟ ਗਈ ਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਹਨ। [caption id="attachment_477262" align="aligncenter" width="700"]Tiger Woods Accident । Tiger Woods in hospital after California 'major' car crash ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ[/caption] ਲਾਸ ਏਂਜਲਸ ਕਾਊਟੀ ਫਾਇਰ ਵਿਭਾਗ ਦੇ ਮੁਖੀ ਡੈਰੈਲ ਓਸਬੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵੁੱਡਸ ਦੀ ਹਾਲਤ ਸਥਿਰ ਹੈ। ਉਹ ਜਾਣਦਾ ਹੈ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਉਸਦੀ ਲੱਤ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਆੱਸਬੀ ਨੇ ਸਪੱਸ਼ਟ ਕੀਤਾ ਕਿ ਵੂਡਸ ਦੀ ਸੱਟ ਘਾਤਕ ਨਹੀਂ। [caption id="attachment_477260" align="aligncenter" width="700"]Tiger Woods Accident । Tiger Woods in hospital after California 'major' car crash ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ[/caption] ਪੜ੍ਹੋ ਹੋਰ ਖ਼ਬਰਾਂ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੀ ਹੋਵੇਗੀ ਅਹਿਮ ਮੀਟਿੰਗ ਦੱਸ ਦੇਈਏ ਕਿ ਮਸ਼ਹੂਰ ਗੋਲਫ ਖਿਡਾਰੀ ਟਾਈਗਰ ਵੂਡਸ ਦਾ ਲਾਸ ਏਂਜਲਸ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ,ਜਿਸ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਫਿਲਹਾਲ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। -PTCNews


  • Tags

Top News view more...

Latest News view more...

PTC NETWORK