Thu, Dec 12, 2024
Whatsapp

ਤਿੰਨ ਆਈਏਐਸ ਤੇ ਇਕ ਪੀਸੀਐਸ ਦਾ ਹੋਇਆ ਤਬਾਦਲਾ

Reported by:  PTC News Desk  Edited by:  Ravinder Singh -- April 22nd 2022 09:18 PM
ਤਿੰਨ ਆਈਏਐਸ ਤੇ ਇਕ ਪੀਸੀਐਸ ਦਾ ਹੋਇਆ ਤਬਾਦਲਾ

ਤਿੰਨ ਆਈਏਐਸ ਤੇ ਇਕ ਪੀਸੀਐਸ ਦਾ ਹੋਇਆ ਤਬਾਦਲਾ

ਚੰਡੀਗੜ੍ਹ :ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਤਿੰਨ ਆਈਏਐਸ, ਇਕ ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈਏਐਸ ਸੁਮਿਤ ਜਰਾਂਗਲ, ਆਈਏਐਸ ਅਪਨੀਤ ਰਿਆਤ, ਆਈਏਐਸ ਅਮਨਦੀਪ ਬਾਂਸਲ ਤੇ ਪੀਸੀਐਸ ਜਗਜੀਤ ਸਿੰਘ ਦੇ ਤਬਾਦਲੇ ਕੀਤੇ ਗਏ ਹਨ। ਤਿੰਨ ਆਈਏਐਸ ਤੇ ਇਕ ਪੀਸੀਐਸ ਦਾ ਤਬਾਦਲਾ ਉਨ੍ਹਾਂ ਨੇ ਦੱਸਿਆ ਕਿ ਚਾਰ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈਏਐਸ ਅਪਨੀਤ ਰਿਆਤ ਨੂੰ ਖ਼ਾਲੀ ਆਸਮੀਆਂ ਸਬੰਧੀ ਕੋਆਰਡੀਨੇਸ਼ਨ ਤੇ ਜਨਰਲ ਸੈਕਟਰੀ ਲਗਾਇਆ ਗਿਆ ਹੈ। ਤਿੰਨ ਆਈਏਐਸ ਤੇ ਇਕ ਪੀਸੀਐਸ ਦਾ ਤਬਾਦਲਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮਾਮੂਲੀ ਫੇਰਬਦਲ ਕਰਦਿਆਂ ਸੂਬੇ ਵਿੱਚ ਤਿੰਨ ਨਵੇਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਨਿਯੁਕਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਰੁਣ ਸੈਣੀ ਨੂੰ ਐਸਐਸਪੀ ਪਠਾਨਕੋਟ, ਸਵਰਨਦੀਪ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੇ ਰਾਜ ਬਚਨ ਸਿੰਘ ਸੰਧੂ ਨੂੰ ਐਸਐਸਪੀ ਕਪੂਰਥਲਾ ਨਿਯੁਕਤ ਕੀਤਾ ਗਿਆ ਹੈ। ਇਹ ਵੀ ਪੜ੍ਹੋ : ਗੁਆਂਢੀ ਬਣ ਕੇ ਆਏ 4 ਵਿਅਕਤੀਆਂ ਨੇ ਫਾਇਨਾਂਸ ਕੰਪਨੀ ਤੋਂ ਲੁੱਟੇ 4 ਲੱਖ ਰੁਪਏ


Top News view more...

Latest News view more...

PTC NETWORK