Sun, Jul 13, 2025
Whatsapp

8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

Reported by:  PTC News Desk  Edited by:  Ravinder Singh -- May 11th 2022 05:35 PM -- Updated: May 11th 2022 05:45 PM
8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ 32 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਐਸ ਅਤੇ 24 ਪੀਐਸਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। 8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਇਹ ਹੁਕਮ ਸੁਣਾਏ ਹਨ। 8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦਲੀਪ ਕੁਮਾਰ ਆਈਏਐਸ, ਕੁਮਾਰ ਰਾਹੁਲ ਆਈਏਐਸ, ਅਮਿਤ ਕੁਮਾਰ ਆਈਏਐਸ, ਅੰਕੁਰਜੀਤ ਸਿੰਘ ਆਈਏਐਸ, ਵਿਰਾਜਸ਼ਿਆਮਕਰਨ ਆਈਏਐਸ, ਹਰਪ੍ਰੀਤ ਸਿੰਘ ਆਈਏਐਸ, ਮਨੀਸ਼ਾ ਰਾਣੀ ਦਾ ਤਬਾਦਲਾ ਕੀਤਾ ਗਿਆ ਹੈ। 8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਅਵਨੀਤ ਕੌਰ ਪੀਸੀਐਸ, ਈਸ਼ਾ ਸਿੰਘਾਲ, ਪੀਸੀਐਐਸ, ਅਨੂਪ੍ਰੀਤ ਕੌਰ, ਨਵਪ੍ਰੀਤ ਕੌਰ ਸੇਖੋਂ, ਪੂਨਮ ਸਿੰਘ, ਰਾਜੇਸ਼ ਕੁਮਾਰ ਸ਼ਰਮਾ ਤੇ ਹੋਰ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। 8 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ   ਇਸ ਤੋਂ ਇਲਾਵਾ ਹੋਰ ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਵੇਰਵਾ ਨਾਲ ਨੱਥੀ ਕੀਤਾ ਗਿਆ ਹੈ।   ਇਹ ਵੀ ਪੜ੍ਹੋ : ਛੱਤ ਡਿੱਗਣ ਕਾਰਨ ਪੰਜ ਸਾਲਾ ਬੱਚੇ ਦੀ ਮੌਤ ਹੋਈ


Top News view more...

Latest News view more...

PTC NETWORK
PTC NETWORK