Tue, Dec 16, 2025
Whatsapp

ਉੱਤਰ ਪ੍ਰਦੇਸ਼ 'ਚ ਇੱਕ ਹੋਰ ਰੇਲ ਲੱਥੀ ਲੀਹੋ

Reported by:  PTC News Desk  Edited by:  Joshi -- October 11th 2018 08:00 PM -- Updated: October 11th 2018 08:04 PM
ਉੱਤਰ ਪ੍ਰਦੇਸ਼ 'ਚ ਇੱਕ ਹੋਰ ਰੇਲ ਲੱਥੀ ਲੀਹੋ

ਉੱਤਰ ਪ੍ਰਦੇਸ਼ 'ਚ ਇੱਕ ਹੋਰ ਰੇਲ ਲੱਥੀ ਲੀਹੋ

ਉੱਤਰ ਪ੍ਰਦੇਸ਼ 'ਚ ਇੱਕ ਹੋਰ ਰੇਲ ਲੱਥੀ ਲੀਹੋ ਗੋਰਖਪੁਰ: ਉੱਤਰ ਪ੍ਰਦੇਸ਼ 'ਚ ਲਗਾਤਾਰ ਦੂਜੇ ਦਿਨ ਰੇਲ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ 'ਬਾਘ' ਐਕਸਪ੍ਰੈਸ ਗੋਰਖਪੁਰ ਦੇ ਕੋਲ ਪਟੜੀ ਤੋਂ ਹੇਠਾਂ ਉੱਤਰ ਗਈ, ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਟ੍ਰੇਨ ਨੰਬਰ 13020 ਕਾਠਗੋਦਾਮ ਤੋਂ ਹਾਵੜਾ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਦੁਰਘਟਨਾ 'ਚ ਹੁਣ ਤੱਕ ਜਾਨੀ-ਮਾਲੀ ਨੁਕਸਾਨ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਕਾਰਨ ਇਸ ਲਾਈਨ ਤੋਂ ਹੋ ਕੇ ਲੰਘਣ ਵਾਲੀਆਂ ਦੂਜੀਆਂ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ, ਹੋਰ ਪੜ੍ਹੋ: ਅਮਰੀਕਾ ਦੀ ‘ਦਿ ਕੈਪੀਟਲ’ ਅਖਬਾਰ ਦੀ ਬਿਲਡਿੰਗ ‘ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ ਜਿਸ ਦੇ ਚੱਲਦੇ ਰੇਲਵੇ ਵੱਲੋਂ ਜਗਤਬੇਲਾ ਅਤੇ ਡੋਮਿਨਗੜ੍ਹ ਰੇਲ ਲਾਈਨ ਦੇ ਰੂਟ ਨੂੰ ਚਾਲੂ ਕਰਨ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾ ਕੱਲ ਰਾਏਬਰੇਲੀ 'ਚ ਨਿਊ ਫਰੱਕਾ ਐਕਸਪ੍ਰੈਸ ਦੁਰਘਟਨਾਗ੍ਰਸਤ ਹੋ ਗਈ ਸੀ। ਜਿਸ ਦੌਰਾਨ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। —PTC News


Top News view more...

Latest News view more...

PTC NETWORK
PTC NETWORK