Sat, Sep 5, 2026
Whatsapp

AI Knee Surgery : ਗੋਡਿਆਂ ਦੇ ਇਲਾਜ ਵਿੱਚ ਕ੍ਰਾਂਤੀ

Written by  Aarti -- September 05th 2026 02:50 PM

  • ਗੋਡਿਆਂ ਦੇ ਦਰਦ ਅਤੇ ਇਸਦੇ ਆਧੁਨਿਕ ਇਲਾਜ ਬਾਰੇ ਵਿਸਥਾਰ ਨਾਲ ਜਾਣੋ ਇਸ ਖਾਸ ਐਪੀਸੋਡ ਵਿੱਚ, ਜਿੱਥੇ Dr. Tarandeep Singh Gill — Founder & Pioneer, RoboLens FT-3D Knee Resurfacing Technology ਦੱਸ ਰਹੇ ਹਨ ਕਿ AI-enabled ਤਕਨਾਲੋਜੀ ਘੁਟਨਿਆਂ ਦੇ ਇਲਾਜ ਦੇ ਤਰੀਕੇ ਨੂੰ ਕਿਵੇਂ ਬਦਲ ਰਹੀ ਹੈ।
  • RoboLens FT-3D Knee Resurfacing ਤਕਨਾਲੋਜੀ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ?
  • ਇਹ ਰਵਾਇਤੀ ਇਲਾਜ ਦੇ ਤਰੀਕਿਆਂ ਤੋਂ ਕਿਸ ਤਰ੍ਹਾਂ ਵੱਖਰੀ ਹੈ?
  • ਕਿਹੜੇ ਮਰੀਜ਼ਾਂ ਲਈ ਇਹ ਤਕਨਾਲੋਜੀ ਢੁਕਵੀਂ ਮੰਨੀ ਜਾਂਦੀ ਹੈ?
  • ਗੋਡਿਆਂ ਦੇ ਦਰਦ ਨਾਲ ਜੁੜੀਆਂ ਆਮ ਗਲਤਫਹਿਮੀਆਂ ਕੀ ਹਨ?
  • ਆਧੁਨਿਕ ਆਰਥੋਪੀਡਿਕ ਇਲਾਜ ਵਿੱਚ AI ਦੀ ਕੀ ਭੂਮਿਕਾ ਹੈ?

Also Watch

PTC NETWORK
PTC NETWORK