NIA Custody 'ਚ Anmol Bishnoi , ਖੁੱਲ੍ਹਣਗੇ ਰਾਜ਼ ? | Delhi | Patiala House Court | Remand | NIA
Written by Shanker Badra
--
November 19th 2025 07:44 PM
- ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ NIA ਨੂੰ ਮਿਲਿਆ 11 ਦਿਨ ਦਾ ਰਿਮਾਂਡ
- NIA ਨੇ ਅਨਮੋਲ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕਰਕੇ ਮੰਗਿਆ ਸੀ 15 ਦਿਨਾਂ ਦਾ ਰਿਮਾਂਡ
- ਅਨਮੋਲ ਬਿਸ਼ਨੋਈ ਨੂੰ 29 ਨਵੰਬਰ ਨੂੰ ਦਿੱਲੀ ਪਟਿਆਲਾ ਕੋਰਟ 'ਚ ਮੁੜ ਕੀਤਾ ਜਾਵੇਗਾ ਪੇਸ਼
- ਅਮਰੀਕਾ ਤੋਂ ਦਿੱਲੀ ਪਹੁੰਚਦੇ ਹੀ NIA ਨੇ ਅਨਮੋਲ ਬਿਸ਼ਨੋਈ ਨੂੰ ਕੀਤਾ ਸੀ ਗ੍ਰਿਫ਼ਤਾਰ
- NCP ਨੇਤਾ ਬਾਬਾ ਸਿੱਦੀਕੀ ਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੈ ਵਾਂਟੇਡ
- ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਦਾ ਵੀ ਆਰੋਪ