ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ PTC News ਦੇ CEO Harpreet Singh Sahni ਰਾਸ਼ਟਰੀ ਮੀਡੀਆ ਅਵਾਰਡ ਨਾਲ ਸਨਮਾਨਿਤ
Written by Shanker Badra
--
December 07th 2025 09:07 PM
- ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ ਜਲੰਧਰ ਦੇ ਪ੍ਰੈੱਸ ਕਲੱਬ 'ਚ ਕਰਵਾਇਆ ਗਿਆ 29ਵਾਂ ਸਨਮਾਨ ਸਮਾਗਮ
- PTC News ਦੇ CEO ਹਰਪ੍ਰੀਤ ਸਿੰਘ ਸਾਹਨੀ ਨੂੰ ਰਾਸ਼ਟਰੀ ਮੀਡੀਆ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
- ਸਮਾਜ ਦੇ ਵੱਖ-ਵੱਖ ਕਿੱਤਿਆਂ 'ਚ ਅਤੇ ਸਮਾਜ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ