Delhi Red Fort Blast LIVE: ਪੁਲਿਸ ਨੇ ਦੱਸਿਆ ਧਮਾ/ਕੇ ਤੋਂ ਪਹਿਲਾਂ ਕੀ-ਕੀ ਹੋਇਆ
Written by Shanker Badra
--
November 10th 2025 10:02 PM
- ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਵੱਡਾ ਧਮਾਕਾ
- ਧਮਾਕੇ ਤੋਂ ਬਾਅਦ ਕਈ ਵਾਹਨਾਂ ਨੂੰ ਲੱਗੀ ਅੱਗ
- ਇਸ ਧਮਾਕੇ 'ਚ 8 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ
- ਪੁਲਿਸ ਨੇ ਲਾਲ ਕਿਲ੍ਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਕੀਤਾ ਸੀਲ