US-Israel Attacks Iran LIVE Updates : ਹੱਥੋਂ ਨਿਕਲ ਗਏ ਹਾਲਾਤ, ਹੋਰ ਡੂੰਘਾ ਹੋਇਆ ਸੰਕਟ
Written by KRISHAN KUMAR SHARMA
--
March 02nd 2026 08:34 PM
- > ਈਰਾਨ ਖਾੜੀ ਮੁਲਕਾਂ ਵਿੱਚ ਅਮਰੀਕੀ ਟਿਕਾਣਿਆਂ ਨੂੰ ਬਣਾ ਰਿਹਾ ਲਗਾਤਾਰ ਨਿਸ਼ਾਨਾ
- > ਈਰਾਨ ਵਿੱਚ ਤਕਰੀਬਨ 600 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ
- > ਸਾਊਦੀ ਅਰਬ ਦੇ Ras Tanura ਦੀ Aramco ਰਿਫਾਇਨਰੀ ਵੀ ਬਣੀ ਨਿਸ਼ਾਨਾ
- > ਕੁਵੈਤ ਵਿੱਚ ਕਈ ਅਮਰੀਕੀ ਜਹਾਜ਼ ਈਰਾਨੀ ਹਮਲੇ ਵਿੱਚ ਤਬਾਹ
- > ਦੁਬਈ, ਅਬੂ ਧਾਬੀ ਵਰਗੇ ਅਹਿਮ ਏਅਰਪੋਰਟ ਬੰਦ
- > ਜੇਕਰ ਹਾਲਾਤ ਨਾ ਸੁਧਰੇ ਤਾਂ ਰੈਡੀਏਸ਼ਨ ਫੈਲਣ ਦਾ ਖਤਰਾ- IAEA
- > ਈਰਾਨ ਦੇ ਨੈਸ਼ਨਲ ਸਕਿਊਰਿਟੀ ਕਾਊਂਸਿਲ ਨੇ ਅਮਰੀਕਾ ਨਾਲ ਗੱਲਬਾਤ ਤੋਂ ਕੀਤਾ ਇਨਕਾਰ