Sidhi Gal UNCUT : US-Israel Vs Iran, ਸੇਕ ਭਾਰਤ ਨੂੰ ਵੀ ਲੱਗੇਗਾ!
Written by KRISHAN KUMAR SHARMA
--
March 02nd 2026 06:30 PM
- Sidhi Gal UNCUT : US-Israel Vs Iran, ਸੇਕ ਭਾਰਤ ਨੂੰ ਵੀ ਲੱਗੇਗਾ!
- > ਤੇਲ ਦੀਆਂ ਕੀਮਤ ਵਿਗਾੜੇਗੀ ਭਾਰਤੀਆਂ ਦਾ ਬਜਟ
- > ਡਿੱਗਿਆ ਸ਼ੇਅਰ ਬਜ਼ਾਰ, ਸੋਨਾ ਹੋਰ ਮਹਿੰਗਾ, ਤੇਲ ਕੱਢੇਗਾ ਵੱਟ
- > ਹਾਲਾਤ ਨਾ ਸੁਧਰੇ ਤਾਂ ਮਚ ਸਕਦੀ ਹੈ ਹਾਹਾਕਾਰ
- > ਹਾਰਮੂਜ਼ ਦੀ ਖਾੜ੍ਹੀ ਰਾਹੀਂ ਆਉਂਦੇ ਤੇਲ ਦੀ ਸਪਲਾਈ ਹੋ ਸਕਦੀ ਹੈ ਠੱਪ
- > ਮਿਡਲ ਈਸਟ 'ਚ ਰਹਿੰਦੇ ਭਾਰਤੀਆਂ ਦਾ ਭਵਿੱਖ ਖ਼ਤਰੇ ਵਿੱਚ
- > ਕੋਈ ਵੀ ਧਿਰ ਝੁਕਣ ਨੂੰ ਨਹੀਂ ਤਿਆਰ