Bhikhiwind ਪਹੁੰਚੇ Sukhbir Singh Badal ਦੀ ਮੌਜੂਦਗੀ 'ਚ ਹੰਗਾਮਾ
Written by Shanker Badra
--
December 03rd 2025 04:59 PM
- ਖੇਮਕਰਨ ਦੇ ਭਿੱਖੀਵਿੰਡ ‘ਚ ਨਾਮਜ਼ਦਗੀਆਂ ਭਰਨ ਦੌਰਾਨ ਹੰਗਾਮਾ
- ਭਿੱਖੀਵਿੰਡ ਪਹੁੰਚੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਹੰਗਾਮਾ
- ‘ਆਪ’ ਵਰਕਰਾਂ ‘ਤੇ ਲੱਗੇ ਗੁੰਡਾਗਰਦੀ ਦੇ ਇਲਜ਼ਾਮ
- ਹੰਗਾਮੇ ਦੌਰਾਨ ਸਿਕਿਉਰਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਅੱਗੇ ਭੇਜਿਆ
- ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ: ਵਲਟੋਹਾ