ਕਾਲੀ ਥਾਰ ਵਾਲੀ ਬਰਖਾਸਤ ਕਾਂਸਟੇਬਲ Amandeep Kaur ਦੀਆਂ ਹੋਰ ਵਧੀਆਂ ਮੁਸ਼ਕਿਲਾਂ
Written by Shanker Badra
--
December 03rd 2025 04:58 PM
- ਬਠਿੰਡਾ ਅਦਾਲਤ ਨੇ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਕੀਤੇ ਤੈਅ
- 21 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
- ਵਿਜੀਲੈਂਸ ਵੱਲੋਂ ਅਗਲੀ ਸੁਣਵਾਈ 'ਤੇ ਅਮਨਦੀਪ ਕੌਰ ਖ਼ਿਲਾਫ਼ ਪੇਸ਼ ਕੀਤੇ ਜਾਣਗੇ ਸਬੂਤ
- 14 ਨਵੰਬਰ ਨੂੰ ਵਿਜੀਲੈਂਸ ਨੇ ਬਰਖ਼ਾਸਤ ਮਹਿਲਾ ਕਾਂਸਟੇਬਲ ਖ਼ਿਲਾਫ਼ ਦਾਇਰ ਕੀਤੀ ਸੀ ਦੂਜੀ ਚਾਰਜਸ਼ੀਟ