> 3 ਸਾਲ ਬਾਅਦ ਜਾਗੀ ਸਰਕਾਰ, ਕਹਿੰਦੀ ਹੁਣ ਲੜਾਈ ਆਰ- ਪਾਰ ! > ਵਿਰੋਧੀਆਂ ਦਾ ਦਾਅਵਾ- ਕਾਰਵਾਈ ਘੱਟ, ਮਸ਼ਹੂਰੀ ਜ਼ਿਆਦਾ > ਬੁਲਡੋਜ਼ਰ ਕਰੇਗਾ ਪੰਜਾਬ ਚੋਂ ਨਸ਼ਾ ਖ਼ਤਮ ? > ਮੀਟਿੰਗਾਂ ਤੇ ਗਠਿਤ ਕਮੇਟੀਆਂ ਨਾਲ ਦਾ ਗ੍ਰਾਊਂਡ ਜ਼ੀਰੋ ’ਤੇ ਹੋਵੇਗਾ ਅਸਰ ? > ਵੇਖੋ ਵਿਚਾਰ ਤਕਰਾਰ , ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਾਂ ਮਸ਼ਹੂਰੀ ?