Tarn Taran 'ਚ ਅੰਗੀਠੀ ਬਾਲ ਕੇ ਸੁੱਤੇ ਡੇਢ ਮਹੀਨੇ ਦੇ ਬੱਚੇ ਤੇ ਪਤੀ-ਪਤਨੀ ਦੀ ਮੌ*/ ਤ, ਘਰ ‘ਚ ਪਸਰਿਆ ਮਾਤਮ !
Written by Shanker Badra
--
January 11th 2026 05:43 PM
- ਪਿੰਡ ਅਲੀਪੁਰ ’ਚ ਇੱਕ ਪਰਿਵਾਰ ਲਈ ਅੰਗੀਠੀ ਬਣੀ ਕਾਲ
- ਘਰ ਦੇ ਅੰਦਰ ਸੁੱਤੇ ਤਿੰਨ ਲੋਕਾਂ ਦੀ ਦਮ ਘੁੱਟਣ ਨਾਲ ਹੋਈ ਮੌਤ
- ਮ੍ਰਿਤਕਾਂ ਦੀ ਪਛਾਣ ਅਰਸ਼ਦੀਪ (19 ਸਾਲ), ਜਸ਼ਨਦੀਪ ਕੌਰ (18 ਸਾਲ) ਤੇ ਡੇਢ ਮਹੀਨੇ ਦੇ ਗੁਰਬਾਜ ਸਿੰਘ ਵਜੋਂ ਹੋਈ ਪਛਾਣ
- ਕ੍ਰਿਸ਼ਨ ਸਿੰਘ ਨਾਂਅ ਦੇ 10 ਸਾਲਾ ਬੱਚੇ ਦੀ ਹਾਲਤ ਗੰਭੀਰ