ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫਤਾਰ
Written by Aarti
--
October 16th 2025 04:43 PM
- CBI ਦਾ ਵੱਡਾ ਐਕਸ਼ਨ
- ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਗ੍ਰਿਫਤਾਰ
- ਰਿਸ਼ਵਤ ਲੈਣ ਦੇ ਇਲਜ਼ਾਮਾਂ 'ਚ ਕੀਤਾ ਗਿਆ ਕਾਬੂ
- ਰੰਗੀ ਹੱਥੀਂ ਰਿਸ਼ਵਤ ਲੈਂਦੇ ਗਏ ਫੜੇ ਗਏ ਹਰਚਰਨ ਸਿੰਘ ਭੁੱਲਰ
- ਹਰਚਰਨ ਸਿੰਘ ਭੁੱਲਰ 2007 ਬੈਚ ਦੇ IPS ਅਧਿਕਾਰੀ ਹਨ