Kagana Ranaut ਦੇ ਬਿਆਨ 'ਤੇ ਤੱਤਾ ਹੋ ਗਿਆ ਕਿਸਾਨ ਆਗੂ Ruldu Singh Mansa
Written by KRISHAN KUMAR SHARMA
--
August 26th 2024 05:48 PM
Kangana Ranaut ਦੇ ਬਿਆਨ 'ਤੇ ਤੱਤਾ ਹੋ ਗਿਆ ਕਿਸਾਨ ਆਗੂ Ruldu Singh Mansa, Ravneet Bittu ਨੂੰ ਵੀ ਸੁਣਾਈਆਂ ਖ਼ਰੀਆਂ-ਖ਼ਰੀਆਂ, ਕਿਹਾ- ਜਿਵੇਂ ਸਰਕਾਰ ਇਨ੍ਹਾਂ ਨੂੰ ਨਚਾਉਂਦੀ, ਓਵੇਂ ਹੀ ਨੱਚੀ ਜਾਂਦੇ ਨੇ...