ਵੇਖੋ Vichar Taqrar, ਜ਼ਮੀਨ ਦੀ ਜ਼ਮੀਨੀ ਹਕੀਕਤ, ਇਹ ਲੈਂਡ ਪੂਲਿੰਗ ਸਕੀਮ ਨਹੀਂ ਸਕੈਮ- ਕਿਸਾਨ
Written by KRISHAN KUMAR SHARMA
--
August 01st 2025 09:01 PM
- Vichar Taqrar Show
- ਵੇਖੋ ਵਿਚਾਰ ਤਕਰਾਰ, ਜ਼ਮੀਨ ਦੀ ਜ਼ਮੀਨੀ ਹਕੀਕਤ
- > ਜਿੱਥੋਂ ਹੋਣੀ ਸੀ ਲੈਂਡ ਪੂਲਿੰਗ ਸਕੀਮ ਦੀ ਸ਼ੁਰੂਆਤ, ਉੱਥੋਂ ਹੀ ਹੋਇਆ ਬਗ਼ਾਵਤ ਦਾ ਆਗਾਜ਼
- > ਪਿੰਡਾਂ ਦੇ ਪਿੰਡ ਹੋਏ ਇਕੱਠੇ, ਪਾਇਆ ਮਤਾ, 'ਆਪ' ਆਲਿਆਂ ਦਾ ਹੋਵੇਗਾ ‘ਬਾਇਕਾਟ’
- > ਇਹ ਲੈਂਡ ਪੂਲਿੰਗ ਸਕੀਮ ਨਹੀਂ ਸਕੈਮ- ਕਿਸਾਨ
- > ‘ਕਿੱਥੋਂ ਖਵਾਵਾਂ ਸਾਗ ਤੋੜ ਕੇ, ਖੇਤਾਂ ’ਚ ਪਰੇਤ ਆ ਗਿਆ.....ਜਿਹੜੇ ਰਾਖੇ ਨੂੰ ਬਿਠਾਇਆ ਰਾਖੀ, ਉਹੀ ਸਾਡੇ ਖੇਤ ਖਾ ਗਿਆ’
- > ਲੁਧਿਆਣਾ ਦੇ ਕਿਸਾਨਾਂ ਨਾਲ ਲੈਂਡ ਪੂਲਿੰਗ ਸਕੀਮ ’ਤੇ ਖੁੱਲ੍ਹੀ ਗੱਲਬਾਤ